Nojoto: Largest Storytelling Platform

ਜੇ ਕਿਤੇ ਮੇਰੇ ਕੋਲ, ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ, ਤਾ

ਜੇ ਕਿਤੇ ਮੇਰੇ ਕੋਲ,
ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ,
ਤਾਂ ਸੋਚ ਮੈਂ ਕੀ ਕੀ ਰੋਕ ਲੈਂਦਾ 
ਜੇ ਦੁੱਖਾਂ ਨੂੰ ਸੌਕਣ ਵਾਲਾ,
ਬਣਿਆ ਕੋਈ ਸਪੰਜ ਹੁੰਦਾ,
ਤੇਰੀ ਜ਼ਿੰਦਗੀ ਚੋ ਮੈਂ,
ਦੁੱਖੜੇ ਸਾਰੇ ਸੋਕ ਲੈਂਦਾ.....
ਜੇ ਕਿਤੇ ਮੇਰੇ ਕੋਲ,
ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ,
ਤਾਂ ਸੋਚ ਮੈਂ ਕੀ ਕੀ ਰੋਕ ਲੈਂਦਾ 
ਜੇ ਦੁੱਖਾਂ ਨੂੰ ਸੌਕਣ ਵਾਲਾ,
ਬਣਿਆ ਕੋਈ ਸਪੰਜ ਹੁੰਦਾ,
ਤੇਰੀ ਜ਼ਿੰਦਗੀ ਚੋ ਮੈਂ,
ਦੁੱਖੜੇ ਸਾਰੇ ਸੋਕ ਲੈਂਦਾ.....
chanabhori1841

chan abhori

New Creator