ਤੇਰੇ ਵਿਛੜਨ ਤੋ ਬਾਅਦ ਉੱਜੜੀਆ ਉਹ ਰਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਸੁੰਨੀਆ ਉਹ ਥਾਵਾਂ,ਹੋਈਆ ਜਿੱਥੇ ਆਪਾ ਮਿਲਦੇ ਸੀ ਅੱਜ ਵੀ ਖੁਸਬੋ ਐ ਉਸ ਜਗਾ ਤੇਰੀ ਮਿੱਟੀ ਚ ਤੇਰੀਆ ਪੈੜਾ ਦੇ ਨਿਸ਼ਾਨ ਨੇ ਕਰ ਆਉਦਾ ਦੀੱਖ ਸੁੱਖ ਸਾਂਝੇ ਉਹਨਾ ਯਾਦਗਾਰਾਂ ਦੇ ਨਾਲ ਜਿੱਥੇ ਆਪਾ ਮਿਲਦੇ ਸੀ ©gurvinder sanoria #raindrops ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad ਸ਼ਾਇਰੀ ਸੁਰਜੀਤ ਪਾਤਰ ਸਟੇਟਸ ਪੰਜਾਬੀ ਸ਼ਾਇਰੀ