Nojoto: Largest Storytelling Platform

"ਪੁੱਤ ਮਾਪਿਆਂ ਦੀ ਰੁੱਤ ਹੁੰਦੇ ਨੇ, ਮਾਪੇ ਮਾਪੇ ਰਹਿੰਦੇ, ਪ

"ਪੁੱਤ ਮਾਪਿਆਂ ਦੀ ਰੁੱਤ ਹੁੰਦੇ ਨੇ,
ਮਾਪੇ ਮਾਪੇ ਰਹਿੰਦੇ,
ਪੁੱਤ ਹੀ ਕਪੁੱਤ ਹੁੰਦੇ ਨੇ |"

ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ,
ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ,
ਖੁਸ਼ਬੂ ਆਉਂਦੀ ਏ ਪਿਆਰ ਦੀ,
"ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ| 

ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ,
ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ,
ਖੁਸ਼ਬੂ ਆਉਂਦੀ ਏ ਪਿਆਰ ਦੀ 
"ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ|
#ਖੁਸ਼ੀ
"ਪੁੱਤ ਮਾਪਿਆਂ ਦੀ ਰੁੱਤ ਹੁੰਦੇ ਨੇ,
ਮਾਪੇ ਮਾਪੇ ਰਹਿੰਦੇ,
ਪੁੱਤ ਹੀ ਕਪੁੱਤ ਹੁੰਦੇ ਨੇ |"

ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ,
ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ,
ਖੁਸ਼ਬੂ ਆਉਂਦੀ ਏ ਪਿਆਰ ਦੀ,
"ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ| 

ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ,
ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ,
ਖੁਸ਼ਬੂ ਆਉਂਦੀ ਏ ਪਿਆਰ ਦੀ 
"ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ|
#ਖੁਸ਼ੀ

ਦੋਸ਼ ਨਹੀਂ ਲੱਭਦੇ ,ਮਾਵਾਂ ਨੂੰ, ਪੁੱਤਾਂ ਵਿੱਚੋ, ਪਿਆਰ ਨਹੀਂ ਲੱਭਦੇ ,ਬੁੱਤਾਂ ਵਿੱਚੋ, ਖੁਸ਼ਬੂ ਆਉਂਦੀ ਏ ਪਿਆਰ ਦੀ "ਲੱਧੜ" ਸੱਚੇ ਰਿਸ਼ਤੇ ਦੀਆ ਰੁੱਤਾਂ ਵਿੱਚੋ| #ਖੁਸ਼ੀ