Nojoto: Largest Storytelling Platform
rakeshladhrhrobe8427
  • 1.4KStories
  • 429Followers
  • 1.7KLove
    56.9KViews

Rakesh Ladhrh Robert

I am poet 9914508939

  • Popular
  • Latest
  • Video
dffc15ae3f169ea923ab1b33be8b5b7c

Rakesh Ladhrh Robert

ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜਨੂੰਨ ਦਾ ਰੱਥ ਹੱਕਣਾ ਪੈਣਾ 
"ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |

©Rakesh Ladhrh Robert ਹਿੰਮਤ ਜਿੰਨੀ  ਉਮਰ ਹੁੰਦੀ ਖਵਾਬਾਂ ਦੀ,
ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ 
ਕਦਰ ਜਿਨ੍ਹਾਂ ਕੀਤੀ ਹੋਵੇ 
ਅਨੁਭਵ ਦੀਆਂ ਕਿਤਾਬਾਂ ਦੀ |
ਜੰਨੂਨ ਦਾ ਰੱਥ ਹੱਕਣਾ ਪੈਣਾ 
"ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |

ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜੰਨੂਨ ਦਾ ਰੱਥ ਹੱਕਣਾ ਪੈਣਾ "ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ | #ਜੀਵਨ

dffc15ae3f169ea923ab1b33be8b5b7c

Rakesh Ladhrh Robert

White ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ 
Anti virus ਆ ਗਏ 
ਪਰ 
ਦਿਲ  ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |

©Rakesh Ladhrh Robert #love_shayari ਘਰ ਛੋਟੇ, ਪਰਿਵਾਰ ਛੋਟੇ,
ਦਿਲ ਵੀ ਛੋਟੇ ਹੋ ਗਏ ਨੇ|
Virus scan ਕਰਨ ਨੂੰ 
Anti virus ਆ ਗਏ 
ਪਰ 
ਦਿਲ  ਖੋਟੇ ਹੋ ਗਏ ਨੇ |
ਹਾਸਿਆ ਦੀ ਕਲੀ ਗੁੰਮ ਹੋ ਗਈ,
"ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ |

#love_shayari ਘਰ ਛੋਟੇ, ਪਰਿਵਾਰ ਛੋਟੇ, ਦਿਲ ਵੀ ਛੋਟੇ ਹੋ ਗਏ ਨੇ| Virus scan ਕਰਨ ਨੂੰ Anti virus ਆ ਗਏ ਪਰ ਦਿਲ ਖੋਟੇ ਹੋ ਗਏ ਨੇ | ਹਾਸਿਆ ਦੀ ਕਲੀ ਗੁੰਮ ਹੋ ਗਈ, "ਲੱਧੜ "ਗਮਾਂ ਦੇ ਜੋਟੇ ਹੋ ਗਏ ਨੇ | #ਸ਼ਾਇਰੀ

dffc15ae3f169ea923ab1b33be8b5b7c

Rakesh Ladhrh Robert

ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ,
ਤੇਰੇ ਖੁੱਲ੍ਹ ਜਾਣਗੇ ਲੇਖ,
ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ 
ਜੇ ਇਰਾਦੇ ਤੇਰੇ ਨੇਕ |
ਮੇਹਨਤ ਨਾਲ ਖੁਦ ਨੂੰ ਤਾਂ ਸੇਕ 
"ਲੱਧੜ "ਮੇਹਨਤ ਦੇ ਬਾਗ਼ ਚ 
ਨਜਰਾਂਨੇ ਨੇ ਅਨੇਕ |
ਵਿਸ਼ਵਾਸ ਨੂੰ......|

©Rakesh Ladhrh Robert ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ,
ਤੇਰੇ ਖੁੱਲ੍ਹ ਜਾਣਗੇ ਲੇਖ,
ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ 
ਜੇ ਇਰਾਦੇ ਤੇਰੇ ਨੇਕ |
ਮੇਹਨਤ ਨਾਲ ਖੁਦ ਨੂੰ ਤਾਂ ਸੇਕ 
"ਲੱਧੜ "ਮੇਹਨਤ ਦੇ ਬਾਗ਼ ਚ 
ਨਜਰਾਂਨੇ ਨੇ ਅਨੇਕ |
ਵਿਸ਼ਵਾਸ ਨੂੰ......|

ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ, ਤੇਰੇ ਖੁੱਲ੍ਹ ਜਾਣਗੇ ਲੇਖ, ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ ਜੇ ਇਰਾਦੇ ਤੇਰੇ ਨੇਕ | ਮੇਹਨਤ ਨਾਲ ਖੁਦ ਨੂੰ ਤਾਂ ਸੇਕ "ਲੱਧੜ "ਮੇਹਨਤ ਦੇ ਬਾਗ਼ ਚ ਨਜਰਾਂਨੇ ਨੇ ਅਨੇਕ | ਵਿਸ਼ਵਾਸ ਨੂੰ......| #ਪਿਆਰ

dffc15ae3f169ea923ab1b33be8b5b7c

Rakesh Ladhrh Robert

ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

©Rakesh Ladhrh Robert ਦਾਦਿਆਂ ਦੇ ਪੋਤੇ 
ਵਿਦੇਸ਼ਾਂ ਦੇ ਵਸਨੀਕ ਹੋ ਗਏ,
ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ |
ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ,
"ਲੱਧੜ " ਰਿਸ਼ਤੇ ਨਮਕੀਨ ਹੋ ਗਏ |

ਦਾਦਿਆਂ ਦੇ ਪੋਤੇ ਵਿਦੇਸ਼ਾਂ ਦੇ ਵਸਨੀਕ ਹੋ ਗਏ, ਰਿਸ਼ਤੇ ਡਾਲਰਾਂ ਦੇ ਅਧੀਨ ਹੋ ਗਏ | ਮਿੱਠਕ ਕਿੱਥੇ ਰਹੀ ਰਿਸ਼ਤਿਆਂ ਚ, "ਲੱਧੜ " ਰਿਸ਼ਤੇ ਨਮਕੀਨ ਹੋ ਗਏ | #ਪਿਆਰ

dffc15ae3f169ea923ab1b33be8b5b7c

Rakesh Ladhrh Robert

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ 
ਇਬਾਦਤ ਦਾ ਨੂਰ|

©Rakesh Ladhrh Robert ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ,
ਦੌਲਤ ਕੰਮ ਆਵੇ ਨਾ ਆਵੇ,
ਇਬਾਦਤ ਕੰਮ ਆਵੇਗੀ ਜਰੂਰ |
ਦੁਆਵਾਂ ਦੇ ਪਾਣੀ ਨਾਲ,
"ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ |
ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ 
ਇਬਾਦਤ ਦਾ ਨੂਰ|

ਇਬਾਦਤ ਦੀ ਦੌਲਤ ਵੀ ਜੋੜ ਕਿ ਰੱਖ ਲਈ, ਦੌਲਤ ਕੰਮ ਆਵੇ ਨਾ ਆਵੇ, ਇਬਾਦਤ ਕੰਮ ਆਵੇਗੀ ਜਰੂਰ | ਦੁਆਵਾਂ ਦੇ ਪਾਣੀ ਨਾਲ, "ਲੱਧੜ "ਸੁੱਖਾਂ ਨੂੰ ਪੈ ਜਾਂਦਾ ਹੈ ਬੂਰ | ਕਦੇ ਹਨੇਰੇ ਚ ਨਹੀਂ ਪੈਣ ਦਿੰਦਾਂ ਇਬਾਦਤ ਦਾ ਨੂਰ| #ਭਗਤੀ

dffc15ae3f169ea923ab1b33be8b5b7c

Rakesh Ladhrh Robert

"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|
ਕਿਤਾਬਾਂ ਪੜ੍ਹਨੀਆਂ ਕਾਫੀ ਨਹੀਂ,
ਦਿਮਾਗ਼ ਵੀ ਪੜਨੇ ਪੈਂਦੇ ਨੇ |
ਫਾਇਦਿਆਂ ਦਾ ਤਾਂ ਪਤਾ ਨਹੀਂ,
"ਲੱਧੜ "ਘਾਟੇ ਵੀ ਜਰਨੇ ਪੈਂਦੇ ਨੇ|
ਰਾਜਨੀਤੀ ਵਿਕਾਸ ਵਾਲਾ ਜੂਆ ਹੈ,
ਦਾਅ ਵੀ ਹਰਨੇ ਪੈਂਦੇ ਨੇ |

©Rakesh Ladhrh Robert 
"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ,
ਨਕਲ ਅਕਲੋਂ ਬਗੈਰ ਮਾਰੀ,
ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |"

ਰਾਜਨੀਤੀ ਚ ਜਿੱਤਣ ਲਈ
 ਪੈਸੇ ਹੀ ਕਾਫੀ ਨਹੀਂ,
ਕਿਰਦਾਰ ਵੀ ਘੜਨੇ ਪੈਂਦੇ ਨੇ|

"ਜੂਆ ਖੇਡ ਕਿ ਨਹੀਂ ਵਿਕਾਸ ਹੁੰਦੇ, ਨਕਲ ਅਕਲੋਂ ਬਗੈਰ ਮਾਰੀ, ਫਿਰ ਨਕਲਾਂ ਵਾਲੇ ਨਹੀਂ ਪਾਸ ਹੁੰਦੇ |" ਰਾਜਨੀਤੀ ਚ ਜਿੱਤਣ ਲਈ ਪੈਸੇ ਹੀ ਕਾਫੀ ਨਹੀਂ, ਕਿਰਦਾਰ ਵੀ ਘੜਨੇ ਪੈਂਦੇ ਨੇ| #ਪਿਆਰ

dffc15ae3f169ea923ab1b33be8b5b7c

Rakesh Ladhrh Robert

ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ 
ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ,
 ਇਸੇ ਲਈ ਜ਼ਿੰਦਗ਼ੀ ਚ  ਭੱਜ ਦੌੜ ਪੱਲੇ ਮੜੀ ਏ|

ਬਾਲ ਬੱਚੇ ਨਾ ਤੰਗੀ ਝਾਕਣ,
ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ|

" ਲੱਧੜ,"ਨਹੀਂ ਜਿੱਤ ਹੋਇਆ,
ਜ਼ਿੰਦਗ਼ੀ ਸਕੂਨ ਦੀਆਂ ਖਵਾਇਸ਼ਾ ਨਾਲ ਲੜੀ ਏ |
ਹਰ ਮੋੜ ਤੇ ਨਾਟਕ,
ਪਤਾ ਨਹੀਂ ਜ਼ਿੰਦਗ਼ੀ ਨੇ ਕਿਹੜੀ ਕਿਤਾਬ ਪੜੀ ਏ. 
ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ |

©Rakesh Ladhrh Robert ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ 
ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ,
 ਇਸੇ ਲਈ ਜ਼ਿੰਦਗ਼ੀ ਚ  ਭੱਜ ਦੌੜ ਪੱਲੇ ਮੜੀ ਏ|

ਬਾਲ ਬੱਚੇ ਨਾ ਤੰਗੀ ਝਾਕਣ,
ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ|

" ਲੱਧੜ,"ਨਹੀਂ ਜਿੱਤ ਹੋਇਆ,

ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ, ਇਸੇ ਲਈ ਜ਼ਿੰਦਗ਼ੀ ਚ ਭੱਜ ਦੌੜ ਪੱਲੇ ਮੜੀ ਏ| ਬਾਲ ਬੱਚੇ ਨਾ ਤੰਗੀ ਝਾਕਣ, ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ| " ਲੱਧੜ,"ਨਹੀਂ ਜਿੱਤ ਹੋਇਆ, #ਦੋਸਤੀ

dffc15ae3f169ea923ab1b33be8b5b7c

Rakesh Ladhrh Robert

" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert
dffc15ae3f169ea923ab1b33be8b5b7c

Rakesh Ladhrh Robert

" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert " ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.

" ਖ਼ੁਦਾ ਹਰ ਰੋਜ਼ 24 ਘੰਟੇ ਸਾਡੀ ਜ਼ਿੰਦਗ਼ੀ ਦੇ ਖਾਤੇ ਚ credit ਕਰ ਦਿੰਦਾਂ ਹੈ " ਸੁਣਿਆ ਸ਼ਹਿਰੀ ਸੜਕਾਂ ਤੇ, ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ ਜੋ ਤੇਜ ਚਲਾਵੇ, ਜਾਂ ਕਰਤੱਵ ਦਿਖਾਵੇ. #ਵੀਡੀਓ

dffc15ae3f169ea923ab1b33be8b5b7c

Rakesh Ladhrh Robert

White ਵਕ਼ਤ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੁੰਦਾ,
ਤਪਣ ਤੋਂ ਬਿਨਾਂ ਕੋਈ ਮਹਾਨ ਨਹੀਂ ਹੁੰਦਾ|
ਤੁਕਾ  ਮੰਜਿਲ੍ਹਾਂ ਨੂੰ ਪ੍ਰਵਾਨ ਨਹੀਂ ਹੁੰਦਾ,
ਹਿੰਮਤ ਦੀ ਹਵਾ ਚਾਹੀਦੀ,
"ਲੱਧੜ " ਇਨਾ ਉੱਚਾ ਵੀ ਅਸਮਾਨ ਨਹੀਂ ਹੁੰਦਾ |

©Rakesh Ladhrh Robert #sky #story❤ ਵਕ਼ਤ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੁੰਦਾ,
ਤਪਣ ਤੋਂ ਬਿਨਾਂ ਕੋਈ ਮਹਾਨ ਨਹੀਂ ਹੁੰਦਾ|
ਤੁਕਾਂ ਮੰਜਿਲ੍ਹਾਂ ਨੂੰ ਪ੍ਰਵਾਨ ਨਹੀਂ ਹੁੰਦਾ,
ਹਿੰਮਤ ਦੀ ਹਵਾ ਚਾਹੀਦੀ,
"ਲੱਧੜ " ਇਨਾ ਉੱਚਾ ਵੀ ਅਸਮਾਨ ਨਹੀਂ ਹੁੰਦਾ |

#Sky story❤ ਵਕ਼ਤ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੁੰਦਾ, ਤਪਣ ਤੋਂ ਬਿਨਾਂ ਕੋਈ ਮਹਾਨ ਨਹੀਂ ਹੁੰਦਾ| ਤੁਕਾਂ ਮੰਜਿਲ੍ਹਾਂ ਨੂੰ ਪ੍ਰਵਾਨ ਨਹੀਂ ਹੁੰਦਾ, ਹਿੰਮਤ ਦੀ ਹਵਾ ਚਾਹੀਦੀ, "ਲੱਧੜ " ਇਨਾ ਉੱਚਾ ਵੀ ਅਸਮਾਨ ਨਹੀਂ ਹੁੰਦਾ | #ਪਿਆਰ

loader
Home
Explore
Events
Notification
Profile