Nojoto: Largest Storytelling Platform

ਮੇਰੀ ਮਾਂ ਰੱਬ ਦਾ ਰੂਪ ਦੂਜਾ ਮਾਂ ਦੀ ਕਰਨੀ ਚਾਹੀਦੀ ਹੈ ਪੂਜ

ਮੇਰੀ ਮਾਂ ਰੱਬ ਦਾ ਰੂਪ ਦੂਜਾ
ਮਾਂ ਦੀ ਕਰਨੀ ਚਾਹੀਦੀ ਹੈ ਪੂਜਾ
ਮਾਂ ਨੀ ਆਪਣੇ ਕਰਨੇ ਦਾ ਇਹਸਾਨ ਜਤਾਉਦੀ
ਜੇ ਮਾਂ ਨਾ ਹੁੰਦੀ ਤੇ ਦੁਨੀਆ ਨੀ ਹੁੰਦੀ
ਬਸ ਮਾਂ ਤੂੰ ਰੱਬ ਤੋਂ ਉੱਤੇ ਹੈ ਹੁੰਦੀ #hpymotherday #loveumother #godblessu
ਮੇਰੀ ਮਾਂ ਰੱਬ ਦਾ ਰੂਪ ਦੂਜਾ
ਮਾਂ ਦੀ ਕਰਨੀ ਚਾਹੀਦੀ ਹੈ ਪੂਜਾ
ਮਾਂ ਨੀ ਆਪਣੇ ਕਰਨੇ ਦਾ ਇਹਸਾਨ ਜਤਾਉਦੀ
ਜੇ ਮਾਂ ਨਾ ਹੁੰਦੀ ਤੇ ਦੁਨੀਆ ਨੀ ਹੁੰਦੀ
ਬਸ ਮਾਂ ਤੂੰ ਰੱਬ ਤੋਂ ਉੱਤੇ ਹੈ ਹੁੰਦੀ #hpymotherday #loveumother #godblessu