Nojoto: Largest Storytelling Platform
preet4632500203928
  • 39Stories
  • 42Followers
  • 258Love
    0Views

preet..

preet insta __K4_karan__ dil da💔💔 hun singal a

  • Popular
  • Latest
  • Video
5606a70a04600a2bf593d806f48ca006

preet..

ਉਦੇ ਤੋਂ ਬਾਅਦ ਕੋਈ ਪਸੰਦ ਆਈ 
ਤੇ ਓ ਵੀ ਛੱਡ ਗਿਆ
ਏ ਰੱਬਾ ਕਿਉ ਤੋ ਲਿਖੀ ਕਿਸਮਤ ਮਾੜੀ  
ਜੋ ਵੀ ਆਈਆ ਓ ਵੱਡ ਗਿਆ 😒😒

©preet..

5606a70a04600a2bf593d806f48ca006

preet..

ਜਿਹਦੇ ਕੌਲ ਤੇਰੇ ਲਈ ਟਾਈਮ ਨਈ 
ਉ ਤੇਰੇ ਲਈ ਇਹਨਾਂ ਖਾਸ ਕਿਉਂ ਆ
 ਰੱਬ ਨੇ ਅੱਜ ਫਿਰ ਪੁੱਛ ਲਿਆ
ਕੀ ਗੱਲ ਤੋਂ ਇਹਨਾਂ ਉਦਾਸ ਕਿਉਂ ਆ

©preet.. #yarri #bewaffa #HEART_BROKEN 
#Light
5606a70a04600a2bf593d806f48ca006

preet..

ਯਾਰ ਬਣਾਏ ਕਿਸੇ ਕੰਮ ਨਾ ਆਏ
ਮੈਂ ਇਵੇਂ ਯਾਰੀ ਯਾਰੀ ਕਰਦਾ ਰਿਹਾ
ਜਦੋਂ ਲੌੜ ਸੀ ਉਹਨਾਂ ਯਾਰਾਂ ਦੀ
ਉਹੀ ਯਾਰ ਹੀ ਦੁਸ਼ਮਣਾ ਨਾਲ ਰਲ ਗਦਾਰੀ ਕਰਦਾ ਰਿਹਾ

©preet.. #vacation
5606a70a04600a2bf593d806f48ca006

preet..

ਸੁਪਨੇ ਮੇਰੇ ਸਾਰੇ ਚੁਰਾ ਚੁਰ ਹੋਏ
ਮੇਰੇ ਨੇਣ ਤੇ ਮੇਰਾ ਦਿਲ ਕਿਉਂ ਰੋਏ 
ਜੋ ਕਹਿੰਦੇ ਸੀ ਤੇਰੇ ਨਾਲ ਤੇਰੇ ਨਾਲ
ਉ ਹੀ ਪੱਲ ਚਪਕ ਦਿਆ ਕਿਉਂ ਦੂਰ ਹੋਏ

©preet.. #welove
5606a70a04600a2bf593d806f48ca006

preet..

ਬਹੋਤਾ ਯਾਰੀ ਯਾਰੀ ਕਰੀਏ  ਨਾ 
ਯਾਰ ਦੀ ਗਦਾਰੀ ਵੇਖ ਜਰੀਏ ਨਾ
ਏ:: ਸਾਲਾ ਦਸਤੂਰ ਦੁਨੀਆ ਦਾ ਬਣ ਗਿਆ
ਯਾਰ ਹੀ ਯਾਰ ਨੂੰ ਡੰਗ ਗਿਆ 2...

©preet.. #Bafawa lya Pakhi Gupta Darpana Singh #yarri #bafawa#love #Tranding #Like #share
5606a70a04600a2bf593d806f48ca006

preet..

ਕਿਨਾਰੇ ਤੋਂ ਕੋਣ ਸਿੱਪੀਆਂ ਚੁੱਕ ਕੇ ਭੱਜ ਜਾਵੇ
ਆਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੋਲਦੇ

©preet.. 
  #still  Jyoti Khatkar Darpana Singh Ruchi Rohella Pakhi Gupta Shilpa Kumari Jha

#still Jyoti Khatkar Darpana Singh Ruchi Rohella Pakhi Gupta Shilpa Kumari Jha #ਸ਼ਾਇਰੀ

5606a70a04600a2bf593d806f48ca006

preet..

🤫ਆ ਜਿਹੜੇ ਨੰਗ ਦੇ ਨੇ ਮੁੱਛਾਂ🖕 ਵੱਟ ਵੱਟ। 
ਉ ਵੀ ਥੱਲੇ 👇ਜਲਦੀ ਕਰਾਵਾਂਗੇ।
ਪੁੱਤ ਕਿਸੇ ਵਹਿਮ😠 ਚ ਨਾ ਰਹੀ
🤨 ਭਾਜੀ ।🤨
ਅਸੀ ਵੀ ਦੁਨੀ ਕਰ ਕੇ ਲਾਵਾਂਗੇ। 🤫
5606a70a04600a2bf593d806f48ca006

preet..

ਮਾੜਾ tym ਆਉਣਾ ਵੀ ਜਰੂਰੀ ਆ ਦੋਸਤਾਂ 
ਭਰਾ ਭਰਾ ਤੇ jnne jnne ਕਰਨ ਵਾਲੇ ਦੀ
ਔਕਾਤ
 ਪਤਾ ਲੱਗ ਜਾਂਦੀ ਐ #tym #yarri #sad
5606a70a04600a2bf593d806f48ca006

preet..

🤨ਜਿੰਨਾ ਦੇ ਇੱਕ ਫੋਨ ਸੀ 
ਕੰਮ ਕੱਡੇ ।🤘
ਉ ਹੀ ਮੇਰੇ ਧੋਖੇ ਵਾਲੀ 
ਲਿਸਟ ਚ ਸਭ ਤੋਂ ਨੇ ਅੱਗੇ ।🤫

5606a70a04600a2bf593d806f48ca006

preet..

ਬਸ ਇੱਕੋ ਅਰਦਾਸ ਆ ਕੇ ਰੋਈ ਨਾ
ਬਾਕੀ ਮੈਂ ਤੇ ਸੁਣੀਆਂ ਕੇ ਮੇਰੇ ਬਿਨਾਂ ਸਰਦਾ ਤੇਰਾ 
ਚੱਲ ਕੋਈ ਨਾ  😣

loader
Home
Explore
Events
Notification
Profile