ਤੂੰ #ਵਾਂਗ ਖੁਦਾ ਦੇ ਹੈ #ਸੱਜਣਾ ਤੇਰੇ ਨਾਲ #ਨਰਾਜ਼ ਕਿੰਝ ਹੋਜਾਂਗੇ ਜੇ ਤੈਨੂੰ #ਆਈ ਵਾਰੀ #ਭੁੱਲਣ ਦੀ ਅਸੀਂ ਗੂੜੀ ਨੀਂਦਰ ਸੌਜਾਂਗੇ.....😊😊 ਜੀਤੂ ਸੇਖੋਂ #sunlight