Nojoto: Largest Storytelling Platform

ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ ਤਾਂ ਹੀ ਖਾਮੋਸ਼ੀ ਸਾਡੀ ਓਹ

ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ
ਤਾਂ ਹੀ ਖਾਮੋਸ਼ੀ ਸਾਡੀ ਓਹਨੂੰ ਕਦੇ ਸਤਾਉਂਦੀ ਨਹੀਂ..!!
ਖੁਸ਼ ਹੋਣੀ ਉਹ ਜ਼ਿੰਦਗੀ ‘ਚ ਸਾਡੇ ਬਾਝੋਂ ਵੀ
ਤਾਂ ਹੀ ਸੰਧੂਆ ਤੇਰੀ ਯਾਦ ਓਹਨੂੰ ਕਦੇ ਆਉਂਦੀ ਨਹੀਂ..!! #sandhu. #harjeet
ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ
ਤਾਂ ਹੀ ਖਾਮੋਸ਼ੀ ਸਾਡੀ ਓਹਨੂੰ ਕਦੇ ਸਤਾਉਂਦੀ ਨਹੀਂ..!!
ਖੁਸ਼ ਹੋਣੀ ਉਹ ਜ਼ਿੰਦਗੀ ‘ਚ ਸਾਡੇ ਬਾਝੋਂ ਵੀ
ਤਾਂ ਹੀ ਸੰਧੂਆ ਤੇਰੀ ਯਾਦ ਓਹਨੂੰ ਕਦੇ ਆਉਂਦੀ ਨਹੀਂ..!! #sandhu. #harjeet