Nojoto: Largest Storytelling Platform
harjeetsandhu7526
  • 19Stories
  • 13Followers
  • 148Love
    84Views

Harjeet Sandhu

  • Popular
  • Latest
  • Video
514ca04e1dd6746660f832a07dce834c

Harjeet Sandhu

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!
         
                     ......💔💔💔 #meltingdown
514ca04e1dd6746660f832a07dce834c

Harjeet Sandhu

ਕਿਣਕਾ ਕਿਣਕਾ ਇਕੱਠਾ ਕਰ ਮੈਂ ਜਜ਼ਬਾਤਾਂ ਨੂੰ ਮਸਾਂ ਜੋੜਿਆ..!!
ਯਾਰ ਦੀਆਂ ਬਦਨੀਤੀਆਂ ਨੇ ਫਿਰ ਐਸਾ ਰੁੱਖ ਮੋੜਿਆ😢..!!
ਬੇਕਦਰ ਜਿਹੇ ਹੋ ਤੇ ਬਦਰਦ ਜਿਹੇ ਬਣ ਕੇ
ਨਾਜ਼ੁਕ ਸਾਡਾ ਦਿਲ ਸ਼ਰੇਆਮ ਉਹਨਾਂ ਤੋੜਿਆ💔..!!
                 
                                        ..... ਸੰਧੂ💔 #citysunset #Punjabi #sad_shayari
514ca04e1dd6746660f832a07dce834c

Harjeet Sandhu

👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ
    
                                         ....ਹਰਜੀਤ ਸੰਧੂ❣️ #feather #Punjabi #karanaujla #harjeetsandhu
514ca04e1dd6746660f832a07dce834c

Harjeet Sandhu

#lovebeat
514ca04e1dd6746660f832a07dce834c

Harjeet Sandhu

ਜੋ ਜਿਵੇਂ ਮਿਲੇ ਸਵੀਕਾਰ ਕਰਨਾ🙏

ਸਿੱਖ ਲਿਆ ਅਸੀਂ ਵੀ ਵਪਾਰ 😳ਕਰਨਾ

ਉਤੋਂ ਉਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ😷

ਛੱਡ ਦਿੱਤਾ ਦਿਲੋਂ ਬੇ-ਸ਼ੁਮਾਰ ਕਰਨਾ💔
         
                   ...ਤੇਰਾ ਧੋਖੇਬਾਜ ਸੰਧੂ💔
                             ...ਸ਼😏 #Sandhu #garrysandhu #harjeetsandhu #sad
514ca04e1dd6746660f832a07dce834c

Harjeet Sandhu

ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ,

ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!

ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ,

ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!

                                ... ਤੇਰਾ ਸੰਧੂ💔 #garrysandhu #sadshayri #sandhu #sad
514ca04e1dd6746660f832a07dce834c

Harjeet Sandhu

ਇਹ ishq ਵੀ ਕੀ ਚੀਜ ਰੱਬਾ,
 
ਜੋ ਕਰਦਾ ਆਖਰ ਓ ਪਛਤਾਂਦਾ ਏ, 

 ਮੇਲ ਤਾ ਇਸ ਦੁਨਿਆ ਤੇ ਕਿੱਥੇ ਹੁੰਦੇ,

ਓ ਆਖਰ ਨੂੰ ਕੋਈ ਨਹਿਰ ਜਾ ਖੂਹ ਥਿਉਦਾ ਏ,

ਓ ਸੰਧੂਆ ਤੇਰੇ ਵਰਗਾ ਨਹਿਰ ਜਾ ਖੂਹ ਚੌ ਥਿਉਦਾ ਏ,

ਨਹਿਰ ਜਾ ਖੂਹ ਚੌ ਥਿਉਦਾ ਏ!
                     ......💔 #sandhu #garrysandhu #sad #sadpunjabi
514ca04e1dd6746660f832a07dce834c

Harjeet Sandhu

ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ.
                        ....ਤੇਰਾ ਸੰਧੂ💔 #sandhu #garrysandhu #harjeetsandhu #sad #brokenheart
514ca04e1dd6746660f832a07dce834c

Harjeet Sandhu

ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..
                         ...ਤੇਰਾ ਸੰਧੂ💔 #sandhu #garrysandhu #harjeet
514ca04e1dd6746660f832a07dce834c

Harjeet Sandhu

ਉਹ ਚਲੇ ਗਏ ਬੇਪਰਵਾਹ ਹੋ ਕੇ
ਅਸੀਂ ਇਕੱਲੇ ਕਹਿਰੇ ਇੰਝ ਰਹਿ ਗਏ..!!
ਉਹ ਆਪ ਤੇ ਸਾਡੇ ਹੋਏ ਨਾ
ਤੇ ਸਾਥੋਂ ਸਾਨੂੰ ਵੀ ਖੋਹ ਕੇ ਲੈ ਗਏ..!!
                         ..ਤੇਰਾ ਸੰਧੂ💔

loader
Home
Explore
Events
Notification
Profile