Nojoto: Largest Storytelling Platform

ਮੈ ਤੁਰਦਾ ਤੁਰਦਾ ਤੁਰਦਾ ਗਿਆ ਕਈ ਆਪੇ ਮੈਨੂੰ ਛੱਡ ਗਏ ਤੇ


ਮੈ ਤੁਰਦਾ ਤੁਰਦਾ ਤੁਰਦਾ ਗਿਆ
ਕਈ ਆਪੇ ਮੈਨੂੰ ਛੱਡ ਗਏ
 ਤੇ ਕਈਆਂ ਦੇ ਨਾਲ ਮੈ ਜੁੜਦਾ ਗਿਆ
ਮੇਰੇ ਰਾਸਤੇ ਸਮਝ ਥੋਨੂੰ ਆਉਂਣੇ ਨਹੀਂ 
ਜੋ ਕਹਿੰਦੇ ਸੀ ਇਹਨੇ ਕੀ ਕਰਨਾ
ਬੂੰਦ ਬਣ ਕੇ ਡਿੱਗਦਾ ਪੱਥਰ ਤੇ ਤੇ ਉਹ ਪੱਥਰ ਵੀ ਹਾਂ ਫਿਰ ਖੁਰਦਾ ਗਿਆ 
ਆਉਂਦੇ ਸਾਲ ਹੀ ਚਰਚਾ ਚ ਹੋ ਜਾਉਗਾ 
ਟੀਚਾ ਤਾਂ ਵੱਡਾ ਮਿੱਥਿਆ ਏ
ਜਿਹੜਾ ਵੀ ਅੜਿਆ ਨਾਲ ਮੇਰੇ 
ਪਰ ਮੁੜ ਕੇ ਨਾ ਉਹੋ  ਦਿਖਿਆ ਏ
ਮੈਨੂੰ ਫਿਕਰ ਨਾ ਏਧਰ ਓਧਰ ਦੀ ਮੇਰੀ ਹੁੰਦੀ ਦੇਖ ਚੜ੍ਹਾਈ ਨੂੰ
ਵੈਰੀ ਮੁੱਖ ਤੇ ਰੱਖ ਕੇ ਹਾਸੇ ਨੂੰ ਉਂਝ ਅੰਦਰੋ ਅੰਦਰੀ ਝੁਰਦਾ ਪਿਆ
ਬੂੰਦ ਬਣ ਕੇ ਡਿੱਗਦਾ ਪੱਥਰ ਤੇ ਤੇ ਉਹ ਪੱਥਰ ਵੀ ਹਾਂ ਫਿਰ ਖੁਰਦਾ ਗਿਆ
ਕਈ ਆਪੇ ਮੈਨੂੰ ਛੱਡ ਗਏ
ਕਈਆਂ ਦੇ ਨਾਲ ਮੈ ਜੁੜਦਾ ਗਿਆ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #writer #story #strugal #ਸੁਪਨੇ #ਮੰਜ਼ਿਲ #line #Sucess #Like #viral #vibes