Lyrics by: MANPREET ਮਿਸ਼ਾਲ ਰਾਤੀ ਚੰਨ ਨਾਲ ਗੱਲਾਂ ਕਰੀਏ, ਤਾਰਾ ਕੋਈ ਬੋਲੇ ਨਾਂ, ਮਾਹੀ ਦੇ ਨਾਲ ਗੱਲਾਂ ਕਰੀਏ, ਮਾਹੀ ਸਾਡਾ ਬੋਲੇ ਨਾਂ ਮੈਂ ਦਿਲ ਦੀ ਗੱਲ ਓਹਨੂੰ ਕਹਿਣੀ ਏ, ਉਹ ਸੁਨਣ ਲਈ ਆਉਂਦਾ ਓਹਲੇ ਨਾਂ, ਰਾਤੀ ਚੰਨ ਨਾਲ ਗੱਲਾਂ ਕਰੀਏ, ਤਾਰਾ ਕੋਈ ਬੋਲੇ ਨਾਂ......... ................................. ©manpreet mishal #iamnew #najoto #flowers