Nojoto: Largest Storytelling Platform

ਅਜੀਤ ਸਿੰਘ ਨਾ ਕਿਸੇ ਤੋਂ ਜਿੱਤ ਹੋਇਆ, ਜੁਝਾਰ ਸਿੰਘ ਜੁਝਾਰੂ

ਅਜੀਤ ਸਿੰਘ ਨਾ ਕਿਸੇ ਤੋਂ ਜਿੱਤ ਹੋਇਆ,
ਜੁਝਾਰ ਸਿੰਘ ਜੁਝਾਰੂ ਸੀ ਫ਼ੌਜ ਉੱਤੇ ਭਾਰੂ,
ਚਮਕੌਰ ਦੀ ਗੜ੍ਹੀ ਚ ਐਸੀ ਘੜੀ ਆਈ,
ਪੀਤਾ ਜਾਮ ਸ਼ਹੀਦੀ ਦਾ ਜੰਗ ਅੰਦਰ,
ਜਵਾਨ ਪੁੱਤਰਾ ਨੇ ਲਾੜੀ ਮੌਤ ਵਿਹਾਈ।

©ਹਰਫ਼ - ਏ - ਹਰਵਿੰਦਰ writer Harwinder Singh
ig @harf_e_harwinder
ਅਜੀਤ ਸਿੰਘ ਨਾ ਕਿਸੇ ਤੋਂ ਜਿੱਤ ਹੋਇਆ,
ਜੁਝਾਰ ਸਿੰਘ ਜੁਝਾਰੂ ਸੀ ਫ਼ੌਜ ਉੱਤੇ ਭਾਰੂ,
ਚਮਕੌਰ ਦੀ ਗੜ੍ਹੀ ਚ ਐਸੀ ਘੜੀ ਆਈ,
ਪੀਤਾ ਜਾਮ ਸ਼ਹੀਦੀ ਦਾ ਜੰਗ ਅੰਦਰ,
ਜਵਾਨ ਪੁੱਤਰਾ ਨੇ ਲਾੜੀ ਮੌਤ ਵਿਹਾਈ।

©ਹਰਫ਼ - ਏ - ਹਰਵਿੰਦਰ writer Harwinder Singh
ig @harf_e_harwinder