Nojoto: Largest Storytelling Platform

ਮੁੜ ਜਾਂਦੇ ਨੇ ਸ਼ਾਮ ਢਲੀ ਨੂੰ ਪੰਛੀ ਘਰੋਂ-ਘਰੀਂ, ਕਰਾਂ ਵਿਚਾ

ਮੁੜ ਜਾਂਦੇ ਨੇ ਸ਼ਾਮ ਢਲੀ ਨੂੰ ਪੰਛੀ ਘਰੋਂ-ਘਰੀਂ,
ਕਰਾਂ ਵਿਚਾਰਾਂ ਦਿਲ ਆਪਣੇ ਨਾਲ, 
ਕਾਸ਼ ਕਿਤੇ ਤੂੰ ਵੀ ਮੁੜਦੀ ਇਹਨਾਂ ਵਾਂਗ ਕਦੀ,
ਪਰ ਭੁੱਲ ਜਾਵਾਂ "ਮੈਂ" ਕੋਈ ਸਾਗਰ ਤਾਂ ਨਹੀ,
ਜੋ ਮੈਨੂੰ  ਆਣ ਮਿਲੇਗੀ ਖੁਦ ਨਦੀ।

✍....ਨਵ Ritika singh  suman# My_Words✍✍ devinder singh chahal

navjot4395292438789

navjot

Bronze Star
New Creator