White ਦੂਰੀਆਂ ਭਾਵੇਂ ਲੱਖ ਹੋਵਣ, ਪਰ ਵੱਖ ਨਾ ਹੋਵੀਂ ਸਾਡੇ ਤੋਂ, ਤੇਨੂੰ ਰੋਣਾਂ ਪੈ ਜਾਉਂਗਾ ਉਮਰਾਂ ਦਾ, ਸੱਜਣਾਂ ਬਾਅਦ ਮੇਰੇ ਜਨਾਜ਼ੇ ਤੋਂ, ਸਾਡੇ ਵਰਗਾ ਯਾਰ ਨਹੀਂ ਲੱਭਣਾ, ਭਾਵੇਂ ਮੰਗ ਲਈ ਮੱਕੇ ਜਾਂ ਫਿਰ ਕਾਬੇ ਤੋਂ,..✍️ R.S.writer.98..✍️ ©Rajdeep Singh #good_night ਸਫ਼ਰ ਸ਼ਾਇਰੀ