rajdeepsingh1371
  • 46Stories
  • 1Followers
  • 306Love
    1.2KViews

Rajdeep Singh

  • Popular
  • Latest
  • Video
65a9050417678ed5c53a5079118b3d6c

Rajdeep Singh

 ਸਟੇਟਸ ਪੰਜਾਬੀ ਸਟੇਟਸ ਪੰਜਾਬੀ ਵਟਸਐਪ ਸਟੇਟਸ ਵੀਡੀਓਜ਼

ਸਟੇਟਸ ਪੰਜਾਬੀ ਸਟੇਟਸ ਪੰਜਾਬੀ ਵਟਸਐਪ ਸਟੇਟਸ ਵੀਡੀਓਜ਼

65a9050417678ed5c53a5079118b3d6c

Rajdeep Singh

White i love you my sweet heart 💝 
ਏਦਾਂ ਕਹਿਣ ਵਾਲੀ ਸਾਨੂੰ ਹੱਲੇ ਤੱਕ ਨਹੀਂ ਮਿਲੀ

©Rajdeep Singh #Sad_Status     ਸੱਚਾ ਹਮਸਫ਼ਰ ਮੇਰੀ ਬੁੱਗੀ

#Sad_Status ਸੱਚਾ ਹਮਸਫ਼ਰ ਮੇਰੀ ਬੁੱਗੀ #ਪਿਆਰ

65a9050417678ed5c53a5079118b3d6c

Rajdeep Singh

White ਕੀ ਲਿਖਾਂ ਅਲਫਾਜ਼ ਯਾਰਾ,
ਆਪਣੀ ਜ਼ਿੰਦਗੀ ਤੇ,
ਜਿਹੜਾ ਵੀ ਆਇਆ,
ਬਸ ਤੋੜ ਕੇ ਚਲਾ ਗਿਆ,..✍️
R.S.writer.98..✍️

©Rajdeep Singh #sad_quotes  ਸਟੇਟਸ ਪੰਜਾਬੀ ਸ਼ਾਇਰੀ

#sad_quotes ਸਟੇਟਸ ਪੰਜਾਬੀ ਸ਼ਾਇਰੀ

65a9050417678ed5c53a5079118b3d6c

Rajdeep Singh

White ਦੂਰੀਆਂ ਭਾਵੇਂ ਲੱਖ ਹੋਵਣ,
ਪਰ ਵੱਖ ਨਾ ਹੋਵੀਂ ਸਾਡੇ ਤੋਂ,
ਤੇਨੂੰ ਰੋਣਾਂ ਪੈ ਜਾਉਂਗਾ ਉਮਰਾਂ ਦਾ,
ਸੱਜਣਾਂ ਬਾਅਦ ਮੇਰੇ ਜਨਾਜ਼ੇ ਤੋਂ,
ਸਾਡੇ ਵਰਗਾ ਯਾਰ ਨਹੀਂ ਲੱਭਣਾ,
ਭਾਵੇਂ ਮੰਗ ਲਈ ਮੱਕੇ ਜਾਂ ਫਿਰ ਕਾਬੇ ਤੋਂ,..✍️

R.S.writer.98..✍️

©Rajdeep Singh #good_night  ਸਫ਼ਰ ਸ਼ਾਇਰੀ

#good_night ਸਫ਼ਰ ਸ਼ਾਇਰੀ

65a9050417678ed5c53a5079118b3d6c

Rajdeep Singh

White ਕਿਸੇ ਨੂੰ ਪਸੰਦ ਆਉਣ ਲਈ,..

ਅਸੀਂ ਆਪਣੇ ਕਿਰਦਾਰ ਨਹੀਂ ਬਦਲੇ,..

©Rajdeep Singh #life_quotes
65a9050417678ed5c53a5079118b3d6c

Rajdeep Singh

White ਮੌਤ ਨਜ਼ਦੀਕ ਸੀ,
ਬਸ ਰੱਬ ਨੇ ਬਚਾਅ ਲਿਆ,
ਛੱਡਣ ਵਾਲ਼ੇ ਪਛਤਾਉਣਗੇ,
ਓਹਨਾਂ ਨੇ ਕੀ ਗਵਾ ਲਿਆ,..✍️

R.S. writer.98..✍️

©Rajdeep Singh #sad_shayari
65a9050417678ed5c53a5079118b3d6c

Rajdeep Singh

White बहुत खामियां थी मुझमें,
मेरा नाम ही गुमनाम हैं,
ईशक हुआ जब तुझसे,
खुदा और फरिश्ते भी मेहरबान हैं,
किसी बेहतर की तलाश नहीं मुझको,
बस एक तूं ही मेरा जहान हैं,..✍️

©Rajdeep Singh #love_shayari
65a9050417678ed5c53a5079118b3d6c

Rajdeep Singh

White ਯਾਰੀਆਂ ਤੋਂ ਵੱਧ ਦੁਸ਼ਮਣੀ ਕਮਾਈ ਬੈਠੇ ਆ,
ਕਈ ਯਾਰ ਟੱਕਰੇ ਕਈ ਸਾਲ਼ੇ ਦੱਲੇ ਆ,
ਗਿੱਦੜਾਂ ਵਾਂਗੂੰ ਡਾਰਾਂ ਨੀ ਬੰਨਕੇ ਜਾਂਦੇ 
ਜਿਹਨੂੰ ਟੱਕਰੇ ਕੱਲੇ ਹੀ ਟੱਕਰੇ ਆਂ,..✍️
R.S. writer.98.✍️

©Rajdeep Singh
  #GoodMorning
65a9050417678ed5c53a5079118b3d6c

Rajdeep Singh

White ਯਾਰੀਆਂ ਤੋਂ ਵੱਧ ਦੁਸ਼ਮਣੀ ਕਮਾਈ ਬੈਠੇ ਆ,
ਕਈ ਯਾਰ ਟੱਕਰੇ ਕਈ ਸਾਲ਼ੇ ਦੱਲੇ ਆ,
ਗਿੱਦੜਾਂ ਵਾਂਗੂੰ ਡਾਰਾਂ ਨੀ ਬੰਨਕੇ ਜਾਂਦੇ 
ਜਿਹਨੂੰ ਟੱਕਰੇ ਕੱਲੇ ਹੀ ਟੱਕਰੇ ਆਂ,..✍️
R.S. writer.98.✍️

©Rajdeep Singh
  #safar
65a9050417678ed5c53a5079118b3d6c

Rajdeep Singh

White ਯਾਰੀਆਂ ਤੋਂ ਵੱਧ ਦੁਸ਼ਮਣੀ ਕਮਾਈ ਬੈਠੇ ਆ,
ਕਈ ਯਾਰ ਟੱਕਰੇ ਕਈ ਸਾਲ਼ੇ ਦੱਲੇ ਆ,
ਗਿੱਦੜਾਂ ਵਾਂਗੂੰ ਡਾਰਾਂ ਨੀ ਬੰਨਕੇ ਜਾਂਦੇ 
ਜਿਹਨੂੰ ਟੱਕਰੇ ਕੱਲੇ ਹੀ ਟੱਕਰੇ ਆਂ,..✍️
R.S. writer.98.✍️

©Rajdeep Singh
  #Free
loader
Home
Explore
Events
Notification
Profile