Nojoto: Largest Storytelling Platform

ਤੇਰਾ ਕਰ ਕੇ ਦੀਦਾਰ ਸੱਜਣਾ ਸਾਰੀ ਦੁਨੀਆਂ ਹੀ ਭੁੱਲ ਜਾਂਦੀ

ਤੇਰਾ ਕਰ ਕੇ ਦੀਦਾਰ ਸੱਜਣਾ 
ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ 
ਕਾਇਨਾਤ ਹੋਵੇ ਲੱਖ ਸਾਹਮਣੇ 
ਰੂਹ ਤੇਰੇ ਉੱਤੇ ਡੁੱਲ੍ਹ ਜਾਂਦੀ ਹੈ 
ਅੱਖਾਂ-ਅੱਖਾਂ ਵਿੱਚ ਗੱਲ ਹੋ ਜਾਵੇ
ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ 
ਤੂੰ ਬੈਠਾਂ ਹੋਵੇਂ ਮੇਰੇ ਸਾਹਮਣੇ 
ਮੈਂ ਤੇਰਾ ਕਰ ਦਾ ਦੀਦਾਰ ਰਹਾਂ

©BALJEET SINGH MAHLA ਦੀਦਾਰ  writer dream   Kamal  follow your heart# megha sen  Zaki Shamim Haidar  suman kadvasra
ਤੇਰਾ ਕਰ ਕੇ ਦੀਦਾਰ ਸੱਜਣਾ 
ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ 
ਕਾਇਨਾਤ ਹੋਵੇ ਲੱਖ ਸਾਹਮਣੇ 
ਰੂਹ ਤੇਰੇ ਉੱਤੇ ਡੁੱਲ੍ਹ ਜਾਂਦੀ ਹੈ 
ਅੱਖਾਂ-ਅੱਖਾਂ ਵਿੱਚ ਗੱਲ ਹੋ ਜਾਵੇ
ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ 
ਤੂੰ ਬੈਠਾਂ ਹੋਵੇਂ ਮੇਰੇ ਸਾਹਮਣੇ 
ਮੈਂ ਤੇਰਾ ਕਰ ਦਾ ਦੀਦਾਰ ਰਹਾਂ

©BALJEET SINGH MAHLA ਦੀਦਾਰ  writer dream   Kamal  follow your heart# megha sen  Zaki Shamim Haidar  suman kadvasra