Nojoto: Largest Storytelling Platform

ਤਿੜਕੇ ਖ਼ਾਬਾਂ ਦਾ ਮੈਂ ਸਿਰ ਤੇ ਭਾਰ ਚੱਕੀ ਫਿਰਦਾ ਹਾਂ। ਸੋਚਾ

ਤਿੜਕੇ ਖ਼ਾਬਾਂ
ਦਾ ਮੈਂ ਸਿਰ ਤੇ
ਭਾਰ ਚੱਕੀ ਫਿਰਦਾ ਹਾਂ।
ਸੋਚਾਂ
ਫਿਕਰਾਂ
ਯਾਦਾਂ
ਕੀ ਕੀ
ਯਾਰ ਚੱਕੀ ਫਿਰਦਾ ਹਾਂ

©ROOMI RAJ
  #alone #khaab #yaadan