ਖ਼ਾਹਿਸ਼ਾਂ, ਖ਼ਾਬਾਂ ਦੇ ਪੰਛੀਆਂ ਨੂੰ ਜਦ ਮੈਂ ਆਪਣੇ ਅੰਦਰੋਂ ਉਡਾ ਦਿੱਤਾ ਸੌਂਹ ਰੱਬ ਦੀ ਇਉਂ ਲੱਗਾ ਜਿਵੇਂ ਜ਼ਿੰਦਗੀ ਆਪਣੀ ਦਾ ਮੈਂ ਦੀਵਾ ਬੁਝਾ ਦਿੱਤਾ ©Maninder Kaur Bedi ਪੰਜਾਬੀ ਘੈਂਟ ਸ਼ਾਇਰੀ