Nojoto: Largest Storytelling Platform

ਹੱਥਾਂ ਉੱਤੇ ਲਾ ਲਈ ਤੇਰੇ ਨਾਮ ਵਾਲੀ ਮਹਿੰਦੀ ਵੇ ਪਲ ਵੀ ਵਿ

ਹੱਥਾਂ ਉੱਤੇ ਲਾ ਲਈ ਤੇਰੇ ਨਾਮ ਵਾਲੀ ਮਹਿੰਦੀ ਵੇ
 ਪਲ ਵੀ ਵਿਛੋੜਾ ਹੁਣ ਜਿੰਦ ਨਾ ਇਹ ਸਹਿੰਦੀ ਵੇ 
ਮੈਂਨੂੰ ਗੋਡੇ ਗੋਡੇ ਚੜ੍ਹਿਆ ਹੈ ਸੋਹਣਿਆ 
ਮੇਰਾ ਤੇਰੇ ਨਾਲ ਹੋ ਗਿਆ ਵਿਆਹ ਸੋਹਣਿਆ

©BALJEET SINGH MAHLA #KiaraSid ਵਿਆਹ  writer dream   Deep Dhaliwal Moga  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ