Nojoto: Largest Storytelling Platform

ਸਾਡੇ ਆਪਣੇ ਰੁੱਸ ਗਏ । ਨਾ ਸੱਕਾ ਨਾ ਕੋਈ ਬੈਲੀ। ਸਾਡੇ ਰੰ

ਸਾਡੇ ਆਪਣੇ  ਰੁੱਸ ਗਏ ।
ਨਾ ਸੱਕਾ ਨਾ ਕੋਈ ਬੈਲੀ। 
ਸਾਡੇ ਰੰਗ ਬੇਰੰਗ ਜਿਹੇ।
ਕੋਣ ਖੇਡੂ ਸੰਗ ਸਾਡੇ ਹੌਲ਼ੀ।
ਕੋਣ ਖੇਡੂ ਸੰਗ ਸਾਡੇ ਹੌਲ਼ੀ।

©ਦੀਪਕ ਸ਼ੇਰਗੜ੍ਹ #ਹੋਲੀ 

#Holi
ਸਾਡੇ ਆਪਣੇ  ਰੁੱਸ ਗਏ ।
ਨਾ ਸੱਕਾ ਨਾ ਕੋਈ ਬੈਲੀ। 
ਸਾਡੇ ਰੰਗ ਬੇਰੰਗ ਜਿਹੇ।
ਕੋਣ ਖੇਡੂ ਸੰਗ ਸਾਡੇ ਹੌਲ਼ੀ।
ਕੋਣ ਖੇਡੂ ਸੰਗ ਸਾਡੇ ਹੌਲ਼ੀ।

©ਦੀਪਕ ਸ਼ੇਰਗੜ੍ਹ #ਹੋਲੀ 

#Holi