Nojoto: Largest Storytelling Platform

ਜਾਹ ਵੇ ਸੱਜਣ ਖ਼ੈਰ ਹੋਏ ਤੇਰੀ ਚੱਤੋ ਪਹਿਰ ਹੋਏ ਸ਼ਾਮ ਸਵੇਰਾ

ਜਾਹ ਵੇ ਸੱਜਣ ਖ਼ੈਰ ਹੋਏ
ਤੇਰੀ ਚੱਤੋ ਪਹਿਰ ਹੋਏ

ਸ਼ਾਮ ਸਵੇਰਾ ਖੁਸ਼ੀਆਂ ਰੰਗਾ
ਰੌਣਕ ਭਰੀ ਦੁਪਹਿਰ ਹੋਏ

ਜਾਹ ਵੇ ਸੱਜਣ ਖ਼ੈਰ ਹੋਏ.....

©ROOMI RAJ
  #Raat #ਸੱਜਣ
roomiraj6373

ROOMI RAJ

New Creator

#Raat #ਸੱਜਣ #Poetry

267 Views