Nojoto: Largest Storytelling Platform

ਆਪਣੇ ਹੌਂਸਲੇ ਨੂੰ ਅੰਬਰ ਤੋਂ ਉੱਚਾ ਰੱਖਿਓ ਆਪਣੀ ਮੈਂ ਨੂੰ

ਆਪਣੇ ਹੌਂਸਲੇ ਨੂੰ ਅੰਬਰ ਤੋਂ ਉੱਚਾ ਰੱਖਿਓ 
ਆਪਣੀ ਮੈਂ ਨੂੰ ਧਰਤੀ ਤੋਂ ਨੀਵਾਂ ਰੱਖਿਓ 
 ਇਰਾਦੇ ਸੂਰਜ ਦੀ ਚਮਕ ਵਾਂਗ ਬੁਲੰਦ ਰੱਖਿਓ 
ਸੋਚ ਸਮੁੰਦਰ ਦੀ ਗਹਿਰਾਈ ਜਿਹੀ ਡੂੰਘੀਂ ਰੱਖਿਓ
ਆਪਣੇ ਜਜਬੇ ਚ ਨਿੱਡਰਤਾ ਦੀ ਬੜ੍ਹਕ ਰੱਖਿਓ 
ਆਪਣੀ ਤੋਰ ਚ ਨੇਕੀ ਦੀ ਮੜ੍ਹਕ ਰੱਖਿਓ 
ਆਪਣੀ ਅੱਖਾਂ ਚ ਜਨੂੰਨ ਦੀ ਰੜ੍ਹਕ ਰੱਖਿਓ 
ਤੇ ਸੂਰਮੇਂ ਭਗਤ ਸਿੰਘ ਵਰਗੀ ਚੜ੍ਹਤ ਰੱਖਿਓ 
happy birthday real hero Shaheed Bhagat Singh
@Jagtar1190
ਆਪਣੇ ਹੌਂਸਲੇ ਨੂੰ ਅੰਬਰ ਤੋਂ ਉੱਚਾ ਰੱਖਿਓ 
ਆਪਣੀ ਮੈਂ ਨੂੰ ਧਰਤੀ ਤੋਂ ਨੀਵਾਂ ਰੱਖਿਓ 
 ਇਰਾਦੇ ਸੂਰਜ ਦੀ ਚਮਕ ਵਾਂਗ ਬੁਲੰਦ ਰੱਖਿਓ 
ਸੋਚ ਸਮੁੰਦਰ ਦੀ ਗਹਿਰਾਈ ਜਿਹੀ ਡੂੰਘੀਂ ਰੱਖਿਓ
ਆਪਣੇ ਜਜਬੇ ਚ ਨਿੱਡਰਤਾ ਦੀ ਬੜ੍ਹਕ ਰੱਖਿਓ 
ਆਪਣੀ ਤੋਰ ਚ ਨੇਕੀ ਦੀ ਮੜ੍ਹਕ ਰੱਖਿਓ 
ਆਪਣੀ ਅੱਖਾਂ ਚ ਜਨੂੰਨ ਦੀ ਰੜ੍ਹਕ ਰੱਖਿਓ 
ਤੇ ਸੂਰਮੇਂ ਭਗਤ ਸਿੰਘ ਵਰਗੀ ਚੜ੍ਹਤ ਰੱਖਿਓ 
happy birthday real hero Shaheed Bhagat Singh
@Jagtar1190