Nojoto: Largest Storytelling Platform

ਵੱਸ ਦਿਲਾਂ ਹੱਦ ਹੋ ਗਈ! ਪਿਹਲਾਂ ਤੋਂ ਵੀ ਵੱਧ ਹੋ ਗਈ, ਆਪਣੇ

ਵੱਸ ਦਿਲਾਂ ਹੱਦ ਹੋ ਗਈ!
ਪਿਹਲਾਂ ਤੋਂ ਵੀ ਵੱਧ ਹੋ ਗਈ,
ਆਪਣੇ ਹੀ ਮਾਰੀ ਜਾਦੇ 
ਵੈਰੀਆਂ ਨੂੰ ਪਾਲੀਂ ਜਾਂਦੇ
ਕੌਂਂਮ ਇੱਕ_ਜੁੱਟ ਸੀ ਜੋ,
ਸਾਰੀ ਹੁਣ ਅੱਡ ਹੋ ਗਈ!

©Aman jassal
  #Connections #Punjabi #Nojoto #gharuan #ishq #kissan #Dil #pyarr #rajniti #punjab