Find the Best punjab Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, status for love in punjabi, love status in punjabi, punjabi love song, status love punjabi,
not_a._.poet
White ਚਿਹਰੇ ਅਕਸਰ ਝੂਠ ਬੋਲਦੇ ਕਿੰਞ ਪੜ੍ਹਾਂ ਮੈਂ ਅੱਖਾਂ ਸਿਖਾ ਕੇ ਜਾਵੀਂ ਇਹ ਝੂਠਾ ਹੱਸਣਾ ਮੇਰੀ ਰੂਹ ਨੂੰ ਖਾਂਦੈ ਇੱਕ ਵਾਰੀ ਦਿਲੋਂ ਹਸਾ ਕੇ ਜਾਵੀਂ ਸ਼ਾਇਰ ਤਾਂ ਬਣ ਗਿਆਂ ਤੇਰੇ ਬਾਜੋਂ ਮੈਨੂੰ ਰਮਜ਼ਾਂ ਹੋਰ ਪੜ੍ਹਾ ਕੇ ਜਾਵੀਂ ਕਿਤਾਬਾਂ ਪੜ੍ਹਿਆਂ ਕੁੱਝ ਨੀ ਲੱਭਿਆ ਦੁਨਿਆਵੀ ਗਣਿਤ ਸਿਖਾ ਕੇ ਜਾਵੀਂ ਦੱਸੀ ਲੱਛਣ ਮੁਹੱਬਤ ਝੂਠੀ ਦੇ ਵੀ ਕਿੰਞ ਲੱਭਾਂ ਸੁੱਚੀ ਸਿਖਾ ਕੇ ਜਾਵੀਂ ਕੁੱਝ ਯਾਦਾਂ ਸਾਰੀ ਰਾਤ ਸਤਾਵਣ ਕਿੰਞ ਕੱਢਾਂ ਦਿਲੋਂ ਸਿਖਾ ਕੇ ਜਾਵੀਂ ਤੇਰੀ ਯਾਦ ਹਨ੍ਹੇਰ 'ਚ ਗੁੰਮ ਗਿਆਂ ਕਿਧਰੇ ਕਿੰਞ ਲੱਭਾਂ ਖੁਦ ਨੂੰ ਸਮਝਾ ਕੇ ਜਾਵੀਂ ਇੱਕ ਅਹਿਸਾਨ ਹੋਰ ਕਰਦੇ ਯਾਰਾ ਮੈਨੂੰ ਸਾਗਰ ਨਾਲ ਮਿਲਾ ਕੇ ਜਾਵੀਂ ©not_a._.poet #Punjabipoetry #Punjab #Sad #Hearbroken
#Punjabipoetry #punjab #SAD #hearbroken
read moreدوندر ماحل
ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ, ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ, ਅੱਠੇ ਪਹਿਰ ਬਸੰਤ ਹੈ ਹੁੰਦੀ, ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ। #੧੧੨੩P੦੧੧੧੨੦੨੪ ©دوندر ماحل #Diwali ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ, ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ, ਅੱਠੇ ਪਹਿਰ ਬਸੰਤ ਹੈ ਹੁੰਦੀ, ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ।
#Diwali ਮੱਸਿਆ ਦੀ ਰਾਤ ਹੈ ਕਾਲੀ, ਕਾਲ਼ੀ ਕਰਮਾਂ ਵਾਲੀ ਐ, ਲੋਂਆ ਵਾਅ ਦੇ ਨਾਲ ਨੇ ਬੁੱਝ ਗਈਆ, ਬੱਤੀ ਬਲਦੀ ਜੋ ਨਾਂ ਤੇਰੇ ਦੀ ਬਾਲ਼ੀ ਐ, ਦੀਦਾਰ ਨੂੰ ਦਿਲ ਨਿੱਤ ਹੀ ਕੋਸਦਾ, ਕੋਸਦਾ ਪਰ ਸਾਨੂੰ ਕਿਹੜਾ ਕਾਹਲੀ ਐ, ਅੱਠੇ ਪਹਿਰ ਬਸੰਤ ਹੈ ਹੁੰਦੀ, ਸਾਧਾਂ ਦੀ ਤਾਂ ਨਿੱਤ ਹੀ ਦੀਵਾਲੀ ਐ।
read moreRinku__singer09
#Girlfriends #Music #Trending #sidhumoosewala gaalibkiyaadein🥀 #punjab #Gym #Singing whindi video song
read moreRinku__singer09
Rinku__singer09
Rinku__singer09
Rinku__singer09
👩🏿❤️👨🏼💥⚔️... . . . . . . #jogi #punjab #voice #viralvideos #viralreels #Reels ##Videos #trend #sidhu #paad
read more