Nojoto: Largest Storytelling Platform

White AJJ KLL ਕੁੱਝ ਗੱਲਾਂ ਬਦਲ ਗਈਆਂ, ਕੁੱਝ ਪਲ਼ ਵੀ ਖੁੰ

White AJJ KLL

ਕੁੱਝ ਗੱਲਾਂ ਬਦਲ ਗਈਆਂ, ਕੁੱਝ ਪਲ਼ ਵੀ ਖੁੰਜਦੇ ਜਾਂਦੇ ਨੇ...
ਬਿਨਾਂ ਹੀ ਗੱਲੋਂ ਗੁੱਸੇ ਹੋਣਾ, ਇਸ਼ਾਰੇ ਸਮਝ ਵੀ ਆਂਦੇ ਨੇ...
ਨਾ CALL ਹੋਵੇ ਨਾ CHAT ਕੋਈ, ਬਸ ਲਭਦੇ ਉਹ ਬਹਾਨੇ ਨੇ...
ਦਿਲ ਨੇ ਸੁਪਨੇ ਬੁਣੇ ਸੀ ਜੋ, ਬਣ ਰਹਿਗੇ ਉਹ ਅਫਸਾਨੇ ਨੇ...
ਕਦੇ ਇੱਕ ਪਲ਼ ਦੀ ਵੀ ਦੂਰੀ ਜੋ ਸਹਿਣ ਨਾ ਕਰਦੇ ਸੀ...
ਹੁਣ ਬਿਨਾਂ ਹੀ ਗੱਲ ਤੋਂ ਦੂਰ ਉਹ ਸਾਥੋਂ ਹੋਣ ਜਏ ਲੱਗੇ ਨੇ...
ਜੋ ਸਾਡੇ ਹੋਣ ਦਾ ਸਦਾ ਹੀ ਸਾਨਾ ਦਾਵਾ ਕਰਦੇ ਸੀ...
ਉਹ ਲਗਦਾ ਅੱਜ ਕੱਲ੍ਹ ਕਿਸੇ ਹੋਰ ਨੂੰ ਚੌਣ ਜਏ ਲੱਗੇ ਨੇ।।

                                             JOHNY❤️

©Johny #sad_shayari #JOHNY🖋️  ਪੰਜਾਬੀ ਸ਼ਾਇਰੀ ਪਿਆਰ

johny6179061309789

Johny

New Creator
streak icon1