Nojoto: Largest Storytelling Platform

ਤੇਰੇ ਨਾਲ ਹੀ ਤਾਂ ਮੈਂਨੂੰ ਪਹਿਚਾਣ ਮਿਲੀ, ਜ਼ਿੰਦਗੀ ਨੂੰ ਜਿਊ

ਤੇਰੇ ਨਾਲ ਹੀ ਤਾਂ ਮੈਂਨੂੰ ਪਹਿਚਾਣ ਮਿਲੀ,
ਜ਼ਿੰਦਗੀ ਨੂੰ ਜਿਊਣਾ ਸਿਖਿਆ ਹੈ।
ਰੱਬ ਤਾਂ ਕਦੇ ਮੈਂ ਨਹੀਂ ਦੇਖਿਆ,
ਪਰ ਤੇਰਾ ਨਾਮ ਤਾਂ ਜਪਿਆ ਹੈ।

©ਕਮਲਪ੍ਰੀਤ ਕੌਰ #Teraname #yourname 

#withyou
ਤੇਰੇ ਨਾਲ ਹੀ ਤਾਂ ਮੈਂਨੂੰ ਪਹਿਚਾਣ ਮਿਲੀ,
ਜ਼ਿੰਦਗੀ ਨੂੰ ਜਿਊਣਾ ਸਿਖਿਆ ਹੈ।
ਰੱਬ ਤਾਂ ਕਦੇ ਮੈਂ ਨਹੀਂ ਦੇਖਿਆ,
ਪਰ ਤੇਰਾ ਨਾਮ ਤਾਂ ਜਪਿਆ ਹੈ।

©ਕਮਲਪ੍ਰੀਤ ਕੌਰ #Teraname #yourname 

#withyou