Nojoto: Largest Storytelling Platform

ਮੇਰੇ ਸ਼ਹਿਰ ਦੇ “ਕੁਲੈਕਟਰ” ਦਫ਼ਤਰ ਵਿੱਚ ਕੀ ਬਾਹਰ ਬੈਠੇ

ਮੇਰੇ ਸ਼ਹਿਰ ਦੇ “ਕੁਲੈਕਟਰ” ਦਫ਼ਤਰ ਵਿੱਚ 
ਕੀ ਬਾਹਰ ਬੈਠੇ ਇਨਕਲਾਬ ਵਾਲੇ ਮੈਨੂੰ ਅੰਦਰ ਵੜਨ ਦੇਣਗੇ ? 
ਕੀ ਇਨ੍ਹਾਂ ਨੂੰ ਫ਼ਿਕਰ ਹੈ ਕੋਈ ਤੜਪ ਰਿਹਾ ਹੈ ਆਪਣਾ ਹੱਕ ਹਾਸਲ ਕਰਨ ਲਈ ? 
ਕੀ ਇਨ੍ਹਾਂ ਨੂੰ ਪਤਾ ਹੈ ਅਸਲੀ ਇਨਕਲਾਬ ਦਾ "ਅਰਥ"ਕੀ ਇਹ "ਇਨਕਲਾਬ" ਦਾ ਜ਼ਿਕਰ ਕਰਦੇ ਨੇ ਸਿਰਫ਼ ਸੱਤਾ ਆਉਣ ਲਈ?

©Adv..A.S Koura #Duplicate #Inqulabe

#candle