Nojoto: Largest Storytelling Platform

ਫੁੱਲਾਂ ਵਰਗੀ ਜ਼ਿੰਦਗੀ ਨੂੰ, ਕਿਉਂ ਕੰਢਿਆਂ ਵਿਚ ਰੋਲ ਰਿਹਾ,

ਫੁੱਲਾਂ ਵਰਗੀ ਜ਼ਿੰਦਗੀ ਨੂੰ,
ਕਿਉਂ ਕੰਢਿਆਂ ਵਿਚ ਰੋਲ ਰਿਹਾ,
ਪਲ ਪਲ ਕਿੰਨਾ ਕੀਮਤੀ ਏ,
ਕਿਉ ਪੈਰਾਂ ਵਿਚ ਰੌੜ ਰਿਹਾ,
ਸੁਪਨੇ ਬਣਕੇ ਰਹਿ ਜਾਂਦੇ ਜੋ ਜ਼ਿੰਦਗੀ ਦੇ ਵਿਚ ਆਉਦੇ ਨੇ,
ਵਿਛੜ ਗਏ ਕਿੱਥੇ ਮਿਲਦੇ ਨੇ ਜਿੰਨਾ ਨੂੰ ਅੱਜ ਕੱਲ੍ਹ ਟੋਲ ਰਿਹਾ,

©istagram idi harrynadampuria #Flower  Neha mallhotra dhyan mira poonam_singla  Aman Verma kittu❤  Aman Verma