Nojoto: Largest Storytelling Platform

ਅਪਸਰਾ 4

                           ਅਪਸਰਾ
4
                ਮੇਰੀ ਮਾਂ ਮੇਰੇ ਤੇ ਹਰ ਵਕਤ ਗੁੱਸਾ ਤਾਂ ਕਰਦੀ ਸੀ ਕਿਉਂਕਿ ਮੇਰਾ ਜਨਮ ਜੁੜਵਾਂ ਹੋਇਆਂ ਸੀ, ਪਰ ਮੇਰੀ ਮਾੜੀ ਕਿਸਮਤ ਕਿ ਮੇਰਾ ਭਰਾ ਨਾ ਬਚ ਸਕਿਆ ਤੇ ਮੇਰੀ ਮਾਂ ਨੇ ਮੈਨੂੰ ਦੋਸ਼ੀ ਬਣਾ ਦਿੱਤਾ। ਇਸ ਕਰਕੇ ਮੇਰੀ ਮਾਂ ਮੇਰੇ ਨਾਲ ਮਤਰੇਈ ਵਾਂਗ ਬਰਤਾਵ ਕਰਦੀ ਪਰ ਫਿਰ ਵੀ ਮੈਂ ਖੁਸ਼ ਹੋਣ ਦੇ ਬਹਾਣੇ ਲਭ ਦੀ ਰਹਿੰਦੀ ਜਿਵੇਂ ਪੜ੍ਹਨ ਲਗੀ ਰੇਡੀਓ ਚਲਾ ਲੈਂਦੀ। ਮੇਰੀ ਖੁਸ਼ੀ ਦਾ ਇਕ ਹੋਰ ਸਾਧਨ ਸੀ ਕਰਮੀ ਮੇਰੇ ਚਾਚੇ ਦੀ ਧੀ ਤੇ ਮੇਰੇ ਬਚਪਨ ਦੀ ਸਹੇਲੀ ਪਰ ਜਦੋਂ ਉਹ ਪੜ ਕੇ ਸਰਕਾਰੀ ਮਾਸਟਰਨੀ ਲਗ ਗਈ ਤੇ ਚੰਗੇ ਘਰ ਵਿਆਹੀ ਗਈ ਤਾਂ ਉਸ ਚੰਦਰੀ ਨੇ ਵੀ ਮੇਰੀ ਵਾਤ ਨਾ ਪੁੱਛੀ ਬਸ ਆਹੀ ਇਕ ਗਿਲਾ ਸੀ ਮੈਨੂੰ ਕਰਮੀ ਤੋਂ।

©ਕਹਾਣੀਆਂ ਕਿਤਾਬਾਂ ਦੀਆਂ
  ਅਪਸਰਾ( ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#Aasmaan #Punjabi #viral #khaniandkirdar   Suhana parvin Adi_indian_boy: Gyansingh Rathor जलते आंसू PAYAL KUMARI

ਅਪਸਰਾ( ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋAasmaan #Punjabi #viral #khaniandkirdar Suhana parvin Adi_indian_boy: Gyansingh Rathor @जलते आंसू @PAYAL KUMARI #ਸਮਾਜ

145 Views