Find the Best khaniandkirdar Shayari, Status, Quotes from top creators only on Nojoto App. Also find trending photos & videos about
ਕਹਾਣੀਆਂ ਕਿਤਾਬਾਂ ਦੀਆਂ
ਅਪਸਰਾ 4 ਮੇਰੀ ਮਾਂ ਮੇਰੇ ਤੇ ਹਰ ਵਕਤ ਗੁੱਸਾ ਤਾਂ ਕਰਦੀ ਸੀ ਕਿਉਂਕਿ ਮੇਰਾ ਜਨਮ ਜੁੜਵਾਂ ਹੋਇਆਂ ਸੀ, ਪਰ ਮੇਰੀ ਮਾੜੀ ਕਿਸਮਤ ਕਿ ਮੇਰਾ ਭਰਾ ਨਾ ਬਚ ਸਕਿਆ ਤੇ ਮੇਰੀ ਮਾਂ ਨੇ ਮੈਨੂੰ ਦੋਸ਼ੀ ਬਣਾ ਦਿੱਤਾ। ਇਸ ਕਰਕੇ ਮੇਰੀ ਮਾਂ ਮੇਰੇ ਨਾਲ ਮਤਰੇਈ ਵਾਂਗ ਬਰਤਾਵ ਕਰਦੀ ਪਰ ਫਿਰ ਵੀ ਮੈਂ ਖੁਸ਼ ਹੋਣ ਦੇ ਬਹਾਣੇ ਲਭ ਦੀ ਰਹਿੰਦੀ ਜਿਵੇਂ ਪੜ੍ਹਨ ਲਗੀ ਰੇਡੀਓ ਚਲਾ ਲੈਂਦੀ। ਮੇਰੀ ਖੁਸ਼ੀ ਦਾ ਇਕ ਹੋਰ ਸਾਧਨ ਸੀ ਕਰਮੀ ਮੇਰੇ ਚਾਚੇ ਦੀ ਧੀ ਤੇ ਮੇਰੇ ਬਚਪਨ ਦੀ ਸਹੇਲੀ ਪਰ ਜਦੋਂ ਉਹ ਪੜ ਕੇ ਸਰਕਾਰੀ ਮਾਸਟਰਨੀ ਲਗ ਗਈ ਤੇ ਚੰਗੇ ਘਰ ਵਿਆਹੀ ਗਈ ਤਾਂ ਉਸ ਚੰਦਰੀ ਨੇ ਵੀ ਮੇਰੀ ਵਾਤ ਨਾ ਪੁੱਛੀ ਬਸ ਆਹੀ ਇਕ ਗਿਲਾ ਸੀ ਮੈਨੂੰ ਕਰਮੀ ਤੋਂ। ©ਕਹਾਣੀਆਂ ਕਿਤਾਬਾਂ ਦੀਆਂ ਅਪਸਰਾ( ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#Aasmaan #Punjabi #viral #khaniandkirdar Suhana parvin Adi_indian_boy: Gyansingh Rathor जलते आंसू PAYAL KUMARI
ਕਹਾਣੀਆਂ ਕਿਤਾਬਾਂ ਦੀਆਂ
kapil khandelwal
कहानी और किरदार नफ़रत हो जायेगी तुझे अपने ही किरदार पे। अगर में तेरे हि अंदाज मे तुझसे ✒ बात करुं।।. #nojoto #khaniandkirdar #pyaarafsana #character
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto