Nojoto: Largest Storytelling Platform

ਜੇ ਕਲਮ ਅਪਣੀ ਆ ਤਾਂ ਸਬਦ ਵੀ ਅਪਣੇ ਹੋਣੇ ਚਾਹੀਦੇ ਹਨ, ਸਬਦ

ਜੇ ਕਲਮ ਅਪਣੀ ਆ
ਤਾਂ ਸਬਦ ਵੀ ਅਪਣੇ
ਹੋਣੇ ਚਾਹੀਦੇ ਹਨ,
ਸਬਦ ਕਿਸੇ ਦੇ ਚੋਰੀ ਕਰਕੇ
 ਨੀ ਲਿਖੀ ਦੇ,
ਕਿਉਂਕਿ ਮਲਾਈ  ਪਿਉਰ ਦੁੱਧ 
ਤੇ ਆਉਂਦੀ ਆ, 
ਮਿਲਾਵਟ ਵਾਲ਼ੇ ਤੇ ਨੀ। 
✍️Simri ਬੁਰਜੀਆ Thk aa
ਜੇ ਕਲਮ ਅਪਣੀ ਆ
ਤਾਂ ਸਬਦ ਵੀ ਅਪਣੇ
ਹੋਣੇ ਚਾਹੀਦੇ ਹਨ,
ਸਬਦ ਕਿਸੇ ਦੇ ਚੋਰੀ ਕਰਕੇ
 ਨੀ ਲਿਖੀ ਦੇ,
ਕਿਉਂਕਿ ਮਲਾਈ  ਪਿਉਰ ਦੁੱਧ 
ਤੇ ਆਉਂਦੀ ਆ, 
ਮਿਲਾਵਟ ਵਾਲ਼ੇ ਤੇ ਨੀ। 
✍️Simri ਬੁਰਜੀਆ Thk aa