Nojoto: Largest Storytelling Platform

( ਘਮੰਡ ) ਬਸ ਕਿਹਣ ਦੇ ਤਰੀਕੇ ਹੁੰਦੇ ਨੇ ! ਤੇ

(      ਘਮੰਡ      )

ਬਸ ਕਿਹਣ ਦੇ ਤਰੀਕੇ ਹੁੰਦੇ ਨੇ !
ਤੇ ਪੈਸੇ, ਗੁੱਸੇ ਨੂੰ ਘਮੰਡ ਕਹਿੰਦੇ ਨੇ !

ਜੋ ਪਾਣੀ ਸ਼ਾਤਮੰਈ ਵਹਿਦੇ ਨੇ
ਇਹੀ ਇਕ ਦਿਨ ਹੱੜੵ ਰੂਪ ਲੈਦੇ ਨੇ !

ਸੁਣਿਆ ਤਵੱਜੋਂ, ਲਹਿਜੇ ਚ ਜੋ ਰਹਿੰਦੇ ਨੇ
 ਉਹ ਹਰ ਇਕ ਮੂਹੋਂ ਅਪਸ਼ਬਦ ਸਹਿੰਦੇ ਨੇ !

©Singh Baljeet malwal #Currency 
Singh Baljeet Malwal✍️
Anshu writer  
Kajal__Sharma 
Sunil 
Pooja Sharma 
Umesh Balva 
Prakash yadav Yadav
(      ਘਮੰਡ      )

ਬਸ ਕਿਹਣ ਦੇ ਤਰੀਕੇ ਹੁੰਦੇ ਨੇ !
ਤੇ ਪੈਸੇ, ਗੁੱਸੇ ਨੂੰ ਘਮੰਡ ਕਹਿੰਦੇ ਨੇ !

ਜੋ ਪਾਣੀ ਸ਼ਾਤਮੰਈ ਵਹਿਦੇ ਨੇ
ਇਹੀ ਇਕ ਦਿਨ ਹੱੜੵ ਰੂਪ ਲੈਦੇ ਨੇ !

ਸੁਣਿਆ ਤਵੱਜੋਂ, ਲਹਿਜੇ ਚ ਜੋ ਰਹਿੰਦੇ ਨੇ
 ਉਹ ਹਰ ਇਕ ਮੂਹੋਂ ਅਪਸ਼ਬਦ ਸਹਿੰਦੇ ਨੇ !

©Singh Baljeet malwal #Currency 
Singh Baljeet Malwal✍️
Anshu writer  
Kajal__Sharma 
Sunil 
Pooja Sharma 
Umesh Balva 
Prakash yadav Yadav