Nojoto: Largest Storytelling Platform

ਹਿਜਰ ਸਾਨੂੰ ਸਦੀਆਂ ਹੋ ਗਈਆ ਮਿਲਿਆਂ ਨੂੰ , ਵੇ ਕੀਤੇ ਸਾਝੇ

ਹਿਜਰ
ਸਾਨੂੰ ਸਦੀਆਂ ਹੋ ਗਈਆ ਮਿਲਿਆਂ ਨੂੰ ,
ਵੇ ਕੀਤੇ ਸਾਝੇ ਸਿਕਵੇ ਗਿਲਿਆਂ ਨੂੰ।
ਕੁਝ ਕੱਟੀਆ ਮੈ ਤਹਿਸੀਲਾਂ ਨੇ , 
ਵੇ ਮੇਰੀ ਰੂਹ ਤੋ ਦਿਲ ਦੇ ਜਿਲਿਆਂ ਨੂੰ।
ਅਸੀ ਅੱਜ ਵੀ ਸੱਜਣਾ ਕੈਦ ਬੈਠੇ , 
ਜਿਉ ਤਾਲੇ ਲੱਗੇ ਕਿਲਿਆਂ ਨੂੰ।
ਸਾਨੂੰ ਹੋ ਗੀਆ ਸੱਜਣਾ ਉਮਰਾ ਵੇ, 
ਤੇਰੇ ਦਿਲ ਦੇ ਵੇਹੜੇ ਖਿਲਿਆਂ ਨੂੰ।
ਸੀ ਧੀ ਮਾਪਿਆਂ ਦੀ ਰਾਣੀ ਮੈ , 
ਕਿੰਝ ਦੱਸਾ ਨੈਣਾਂ ਗਿੱਲਿਆ ਨੂੰ।
ਵੇ ਤੂੰ "ਘੁੰਮਣ ਆਲਿਆਂ" ਮੁੜ ਆ ਜਾ , 
ਖੋਹਰੇ ਗਿਆ ਏ ਕਿਹੜੇ ਟਿੱਲਿਆ ਨੂੰ
ਖੋਹਰੇ ਗਿਆ ਏ ਕਿਹੜੇ ਟਿੱਲਿਆ ਨੂੰ
          📝👉ਜੀਵਨ ਘੁੰਮਣ Wait Ritika suryavanshi Ritisha Jain ਦੀਪ ਧਾਲੀਵਾਲ sraj..midnight writer Ashish Rana@....
ਹਿਜਰ
ਸਾਨੂੰ ਸਦੀਆਂ ਹੋ ਗਈਆ ਮਿਲਿਆਂ ਨੂੰ ,
ਵੇ ਕੀਤੇ ਸਾਝੇ ਸਿਕਵੇ ਗਿਲਿਆਂ ਨੂੰ।
ਕੁਝ ਕੱਟੀਆ ਮੈ ਤਹਿਸੀਲਾਂ ਨੇ , 
ਵੇ ਮੇਰੀ ਰੂਹ ਤੋ ਦਿਲ ਦੇ ਜਿਲਿਆਂ ਨੂੰ।
ਅਸੀ ਅੱਜ ਵੀ ਸੱਜਣਾ ਕੈਦ ਬੈਠੇ , 
ਜਿਉ ਤਾਲੇ ਲੱਗੇ ਕਿਲਿਆਂ ਨੂੰ।
ਸਾਨੂੰ ਹੋ ਗੀਆ ਸੱਜਣਾ ਉਮਰਾ ਵੇ, 
ਤੇਰੇ ਦਿਲ ਦੇ ਵੇਹੜੇ ਖਿਲਿਆਂ ਨੂੰ।
ਸੀ ਧੀ ਮਾਪਿਆਂ ਦੀ ਰਾਣੀ ਮੈ , 
ਕਿੰਝ ਦੱਸਾ ਨੈਣਾਂ ਗਿੱਲਿਆ ਨੂੰ।
ਵੇ ਤੂੰ "ਘੁੰਮਣ ਆਲਿਆਂ" ਮੁੜ ਆ ਜਾ , 
ਖੋਹਰੇ ਗਿਆ ਏ ਕਿਹੜੇ ਟਿੱਲਿਆ ਨੂੰ
ਖੋਹਰੇ ਗਿਆ ਏ ਕਿਹੜੇ ਟਿੱਲਿਆ ਨੂੰ
          📝👉ਜੀਵਨ ਘੁੰਮਣ Wait Ritika suryavanshi Ritisha Jain ਦੀਪ ਧਾਲੀਵਾਲ sraj..midnight writer Ashish Rana@....