Nojoto: Largest Storytelling Platform

Mainu Ambran To Ayi Hoyi Lagdi Hai Hoor ਮੈਨੂੰ ਅੰਬ

Mainu Ambran To Ayi Hoyi 
Lagdi Hai Hoor
ਮੈਨੂੰ ਅੰਬਰਾਂ ਤੋਂ ਆਈ ਹੋਈ
ਲਗਦੀ ਹੈ ਹੂਰ
Phull Fikke Pe Jande Tak
 Mukre Da Noor
ਫੁੱਲ ਫਿੱਕੇ ਪੈ ਜਾਂਦੇ ਤੱਕ
ਮੁੱਖੜੇ ਦਾ ਨੂਰ
Rooh Ho Gayi Hai Teri Hi
Mureed Ni
ਰੂਹ ਹੋ ਗਈ ਹੈ ਤੇਰੀ ਹੀ
ਮੁਰੀਦ ਨੀ
Tere Layi Rab Kolon Mangda Duwavan
Dil Chaunda Teri Har Vele Deed Ni
ਤੇਰੇ ਲਈ ਰੱਬ ਕੋਲੋਂ ਮੰਗਦਾ ਦੁਵਾਵਾਂ
ਦਿਲ ਚਾਉਂਦਾ ਤੇਰੀ ਹਰ ਵੇਲੇ ਦੀਦ ਨੀ

©BALJIT MAHLA✍️ dil chaunda teri deed

deed

#HappyEid
Mainu Ambran To Ayi Hoyi 
Lagdi Hai Hoor
ਮੈਨੂੰ ਅੰਬਰਾਂ ਤੋਂ ਆਈ ਹੋਈ
ਲਗਦੀ ਹੈ ਹੂਰ
Phull Fikke Pe Jande Tak
 Mukre Da Noor
ਫੁੱਲ ਫਿੱਕੇ ਪੈ ਜਾਂਦੇ ਤੱਕ
ਮੁੱਖੜੇ ਦਾ ਨੂਰ
Rooh Ho Gayi Hai Teri Hi
Mureed Ni
ਰੂਹ ਹੋ ਗਈ ਹੈ ਤੇਰੀ ਹੀ
ਮੁਰੀਦ ਨੀ
Tere Layi Rab Kolon Mangda Duwavan
Dil Chaunda Teri Har Vele Deed Ni
ਤੇਰੇ ਲਈ ਰੱਬ ਕੋਲੋਂ ਮੰਗਦਾ ਦੁਵਾਵਾਂ
ਦਿਲ ਚਾਉਂਦਾ ਤੇਰੀ ਹਰ ਵੇਲੇ ਦੀਦ ਨੀ

©BALJIT MAHLA✍️ dil chaunda teri deed

deed

#HappyEid