ਸਾਨੂੰ ਡਰ ਜਿਹਾ ਲੱਗਦਾ ਇਸ਼ਕ ਤੋਂ, ਸੁਣਿਆ ਇਸ਼ਕ ਚ ਦਿਲ ਤਬਾਹ ਹੁੰਦੇ ਨੇ.. ਧੋਖਾ ਖਾ ਕੇ ਜਿਉਂਦੀ ਲਾਸ਼ ਬਣਦੇ ਨੇ, ਦਿਲ ਤਾਂ ਉਹਨਾਂ ਦੇ ਜੱਲ ਕੇ ਸਵਾਹ ਹੁੰਦੇ ਨੇ... ਦਿਲ ਲਾ ਕੇ ਕਹਿੰਦੇ ਦਿਲ ਮਿਲ ਜਾਂਦੇ ਨੇ, ਪਰ ਕਿਸਮਤ ਨੇ ਕੀਤੇ ਉਹਨਾਂ ਦੇ ਵੱਖ ਰਾਹ ਹੁੰਦੇ ਨੇ... ©ਕਰਨ ਸਿੱਧੂ #Hopeless