Nojoto: Largest Storytelling Platform

ਹੁਣ ਤਾਂ ਪਰਛਾਵਾਂ ਵੀ ਕਹਿਣ ਲੱਗ ਗਿਆ, ਕੇ ਪਤਾ ਲੱਗਾ ਮੈਨੂੰ

ਹੁਣ ਤਾਂ ਪਰਛਾਵਾਂ ਵੀ ਕਹਿਣ ਲੱਗ ਗਿਆ,
ਕੇ ਪਤਾ ਲੱਗਾ ਮੈਨੂੰ ਹਨੇਰੇ ਚ ਤੂੰ ਇਕੱਲਾ ਹੀ ਰਹਿਣਾ ਏ,

ਉਹ ਵੀ ਤੈਨੂੰ ਛੱਡ ਗਏ,
ਜਿੰਨਾਂ ਨੂੰ ਤੂੰ ਆਪਣਾ ਆਪਣਾ ਕਹਿਣਾ ਏ..
ਅਮਨ ਮਾਜਰਾ

©Aman Majra #WalkInShadow  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
ਹੁਣ ਤਾਂ ਪਰਛਾਵਾਂ ਵੀ ਕਹਿਣ ਲੱਗ ਗਿਆ,
ਕੇ ਪਤਾ ਲੱਗਾ ਮੈਨੂੰ ਹਨੇਰੇ ਚ ਤੂੰ ਇਕੱਲਾ ਹੀ ਰਹਿਣਾ ਏ,

ਉਹ ਵੀ ਤੈਨੂੰ ਛੱਡ ਗਏ,
ਜਿੰਨਾਂ ਨੂੰ ਤੂੰ ਆਪਣਾ ਆਪਣਾ ਕਹਿਣਾ ਏ..
ਅਮਨ ਮਾਜਰਾ

©Aman Majra #WalkInShadow  ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ
amanmajra9893

Aman Majra

New Creator
streak icon12