Nojoto: Largest Storytelling Platform

White ਮੇਰੇ ਜ਼ਿਹਨ ਚ ਤੇਰੇ ਖਿਆਲਾ ਦਾ ਸਾਗਰ ਪਰ ਕੋਈ ਕਿਨਾ

White ਮੇਰੇ ਜ਼ਿਹਨ ਚ ਤੇਰੇ ਖਿਆਲਾ ਦਾ ਸਾਗਰ 
ਪਰ ਕੋਈ ਕਿਨਾਰਾ ਨਹੀਂ 
ਹੰਝੂਆਂ ਦਾ ਚੱਪੂ ਹੋਕਿਆ ਦੀ ਕਿਸ਼ਤੀ 
ਮੈ ਤੇ ਤੇਰੀ ਯਾਦ ਦੂਜਾ ਹੋਰ
ਕੋਈ ਸਹਾਰਾ ਨਹੀ
ਹਰ ਲਹਿਰ ਏਕ ਚੀਸ ਦੇਂਦੀ ਐ
ਰਤ ਪਿਆਵਾ ਜਿਗਰ ਦੀ ਨਚੋੜ ਕੇ
ਹੰਝੂ ਪੀ ਕੇ ਹੁੰਦਾ ਤੇਰੇ ਹਿਜ਼ਰ ਦਾ
ਗੁਜ਼ਾਰਾ ਨਹੀ

©gurvinder sanoria #sad_qoute  ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ