ਤੂੰ ਪਰਾਇਆ ਕਰ ਗਿਆ ਚੰਗੀ ਲੱਗੀ ਤੇਰੀ ਅਦਾ ਤੱਕ ਕੇ ਨੀਵੀਂ ਪਾਉਣਾ ਤੇਰੇ ਨੈਣ ਭਰੇ ਸ਼ਰਮਾ ਨਾਲ ਚੰਗੀ ਲੱਗੀ ਤੇਰੀ ਅਦਾ ਉਂਝ ਬੜਾ ਕੁਜ ਜਾਣਦੇ ਹੋਏ ਵੀ ਜੋ ਅਣਜਾਣ ਬਣੇ ਰਹਿੰਦੇ ਨੇ ਸਭ ਕੁਜ ਪਤਾ ਹੁੰਦੇ ਵੀ ਵਾਰ ਵਾਰ ਸਵਾਲ ਪੁੱਛਦੇ ਨੇ ਚੰਗੀ ਲੱਗੀ ਤੇਰੀ ਅਦਾ ਜੁਬਾਨ ਨਾਲੋਂ ਵੱਧ ਅੱਖੀਆਂ ਨਾਲ ਗੱਲ ਕਰਨਾ ਹੋਰਨਾਂ ਕੁੜੀਆਂ ਵਾਂਗ ਜਿਆਦਾ ਨਾ ਬੋਲਣਾ ਚੰਗੀ ਲੱਗੀ ਤੇਰੀ ਅਦਾ ਮੇਰੇ ਵਾਂਗੂੰ ਨੀਵੀਂ ਪਾ ਕੇ ਪੜ੍ਹਨ ਜਾਣਾ ਤੇ ਨੀਵੀਂ ਪਾ ਕੇ ਘਰ ਪਰਤ ਆਉਣਾ ਝੱਲਾ ਸਿਆਣੀ