Nojoto: Largest Storytelling Platform

ਮੈਂ ਅੱਜ ਸਟੋਰੀ ਤੈਨੂੰ ਦੱਸਣੇ ਲਈ ਪਾਈ ਏ ਮੈਨੂੰ ਵੀ ਪਤਾ ਝੂ

ਮੈਂ ਅੱਜ ਸਟੋਰੀ ਤੈਨੂੰ ਦੱਸਣੇ ਲਈ ਪਾਈ ਏ
ਮੈਨੂੰ ਵੀ ਪਤਾ ਝੂਠੀਏ 
ਤੂੰ ਹੂਣ ਝੂਠੇ ਨਾਲ ਯਾਰੀ ਲਾਈ ਏ
ਹਵਾ ਤੇਰੀ ਉੱਚੀ ਹੋ ਗਈ 
ਤਾਹੀਉਂ ਰਿਪਲਾਈ ਕਰਦੀ ਨਾਂ
ਸੀਨ ਜਿਆ ਕਰ ਲੈਂਦੀਂ ਐਂ 
ਅੱਗੋਂ ਹਾਂਮੀ ਭਰਦੀ ਨਾਂ
ਮੈਂ ਸੱਚੇ ਦਿਲੋਂ ਮੋਹ ਕਰਦਾ ਸੀ ਸੱਚਿਆਂ ਨੂੰ ਖੋਵੇਂਗੀ
ਲੱਗਦਾ ਹੂਣ ਮੇਰੇ ਕੋਲੋ Block ਤੂੰ ਹੋਵੇਂਗੀ
Rashi Rashpal virk #Talk#story#rap#song#lyrics
#ਕਹਾਣੀਂ#status#ਸਟੇਟਸ#ਗੀਤ#ਰੈਪ#
ਮੈਂ ਅੱਜ ਸਟੋਰੀ ਤੈਨੂੰ ਦੱਸਣੇ ਲਈ ਪਾਈ ਏ
ਮੈਨੂੰ ਵੀ ਪਤਾ ਝੂਠੀਏ 
ਤੂੰ ਹੂਣ ਝੂਠੇ ਨਾਲ ਯਾਰੀ ਲਾਈ ਏ
ਹਵਾ ਤੇਰੀ ਉੱਚੀ ਹੋ ਗਈ 
ਤਾਹੀਉਂ ਰਿਪਲਾਈ ਕਰਦੀ ਨਾਂ
ਸੀਨ ਜਿਆ ਕਰ ਲੈਂਦੀਂ ਐਂ 
ਅੱਗੋਂ ਹਾਂਮੀ ਭਰਦੀ ਨਾਂ
ਮੈਂ ਸੱਚੇ ਦਿਲੋਂ ਮੋਹ ਕਰਦਾ ਸੀ ਸੱਚਿਆਂ ਨੂੰ ਖੋਵੇਂਗੀ
ਲੱਗਦਾ ਹੂਣ ਮੇਰੇ ਕੋਲੋ Block ਤੂੰ ਹੋਵੇਂਗੀ
Rashi Rashpal virk #Talk#story#rap#song#lyrics
#ਕਹਾਣੀਂ#status#ਸਟੇਟਸ#ਗੀਤ#ਰੈਪ#