Nojoto: Largest Storytelling Platform

ਕੌਣ ਕਹਿੰਦਾ ਤੇਰੀ ਮੇਰੀ ਗੱਲ ਹੋਏ ਨਾ ਆਪਾ ਤਾਂ ਰੋਜ਼ ਗੱਲਾਂ

ਕੌਣ ਕਹਿੰਦਾ ਤੇਰੀ ਮੇਰੀ ਗੱਲ ਹੋਏ ਨਾ
ਆਪਾ ਤਾਂ ਰੋਜ਼ ਗੱਲਾਂ ਕਰਦੇ ਆ, 
ਮੇੇਰੇ ਹੰਝੂਆਂ ਚ,ਤੇਰੇ ਹਾਸਿਆ ਚ
ਮੇਰੀ ਉਡੀਕ ਚ, ਤੇਰੀਆਂ ਰੁਸਵਾਈਆਂ ਚ
ਆਪਾ ਰੋਜ਼ ਗੱਲਾਂ ਕਰਦੇ ਆ
ਮੇਰੀਆਂ ਸੋਚਾਂ ਚ,ਮੇਰੇ ਖਾਬਾਂ ਚ 
ਬੜਾ ਸ਼ੋਰ ਆ ਆਸ ਪਾਸ
ਪਰ ਇੱਕ ਅਜ਼ੀਬ ਜਿਹਾ ਸੰਨਾਟਾ ਹੈ
ਤੇਰੇ ਮੇਰੇ ਵਿੱਚ
ਪਰ ਫਿਰ ਵੀ,ਆਪਾ ਗੱਲਾਂ ਤਾਂ ਕਰਦੇ ਹੀ ਆ
ਮੇਰੇ ਬੋਲ਼ਾ ਚ,ਤੇਰੀ ਚੁੱਪ ਚ
ਮੇੇਰੇ ਝੂਠ ਚ, ਤੇਰੇ ਸੱਚ ਚ
ਤੇਰੇ ਮੱਕੇ ਚ, ਮੇੇਰੇ ਹਜ਼ ਚ
ਕਿ ਗੱਲ ਨੀ ਕਰ ਸਕਦੇ ਆਪਾ ਸੱਚ ਚ!?? # teria meria glaa
ਕੌਣ ਕਹਿੰਦਾ ਤੇਰੀ ਮੇਰੀ ਗੱਲ ਹੋਏ ਨਾ
ਆਪਾ ਤਾਂ ਰੋਜ਼ ਗੱਲਾਂ ਕਰਦੇ ਆ, 
ਮੇੇਰੇ ਹੰਝੂਆਂ ਚ,ਤੇਰੇ ਹਾਸਿਆ ਚ
ਮੇਰੀ ਉਡੀਕ ਚ, ਤੇਰੀਆਂ ਰੁਸਵਾਈਆਂ ਚ
ਆਪਾ ਰੋਜ਼ ਗੱਲਾਂ ਕਰਦੇ ਆ
ਮੇਰੀਆਂ ਸੋਚਾਂ ਚ,ਮੇਰੇ ਖਾਬਾਂ ਚ 
ਬੜਾ ਸ਼ੋਰ ਆ ਆਸ ਪਾਸ
ਪਰ ਇੱਕ ਅਜ਼ੀਬ ਜਿਹਾ ਸੰਨਾਟਾ ਹੈ
ਤੇਰੇ ਮੇਰੇ ਵਿੱਚ
ਪਰ ਫਿਰ ਵੀ,ਆਪਾ ਗੱਲਾਂ ਤਾਂ ਕਰਦੇ ਹੀ ਆ
ਮੇਰੇ ਬੋਲ਼ਾ ਚ,ਤੇਰੀ ਚੁੱਪ ਚ
ਮੇੇਰੇ ਝੂਠ ਚ, ਤੇਰੇ ਸੱਚ ਚ
ਤੇਰੇ ਮੱਕੇ ਚ, ਮੇੇਰੇ ਹਜ਼ ਚ
ਕਿ ਗੱਲ ਨੀ ਕਰ ਸਕਦੇ ਆਪਾ ਸੱਚ ਚ!?? # teria meria glaa
rkss8247373402514

Rk SS

New Creator

# teria meria glaa