Nojoto: Largest Storytelling Platform

ਜਦ ਮੈਂ ੳ ਅ ਪੜ੍ਹਨ ਸਕੂਲੇ ਜਾਣਾ ਮਾਂ ਦਾ ਮੇਰਾ ਮਿੱਡੀ ਵਾ

ਜਦ ਮੈਂ 
ੳ ਅ ਪੜ੍ਹਨ ਸਕੂਲੇ ਜਾਣਾ 
ਮਾਂ ਦਾ
ਮੇਰਾ ਮਿੱਡੀ ਵਾਲਾ ਜੂੜਾ ਕਰ
ਜੂੜੇ 'ਤੇ ਰੁਮਾਲ ਦਾ ਫੁੱਲ ਬਣਾਉਣਾ 
ਚੇਤਿਆਂ 'ਚ ਆ ਸਤਾਉਂਦਾ ਏ 
ਮਾਂ ਤੇਰਾ ਲਾਡ ਲਡਾਉਣਾ

©Maninder Kaur Bedi  ਪੰਜਾਬੀ ਸ਼ਾਇਰੀ ਮਾਂ ਦਾ ਪਿਆਰ
ਜਦ ਮੈਂ 
ੳ ਅ ਪੜ੍ਹਨ ਸਕੂਲੇ ਜਾਣਾ 
ਮਾਂ ਦਾ
ਮੇਰਾ ਮਿੱਡੀ ਵਾਲਾ ਜੂੜਾ ਕਰ
ਜੂੜੇ 'ਤੇ ਰੁਮਾਲ ਦਾ ਫੁੱਲ ਬਣਾਉਣਾ 
ਚੇਤਿਆਂ 'ਚ ਆ ਸਤਾਉਂਦਾ ਏ 
ਮਾਂ ਤੇਰਾ ਲਾਡ ਲਡਾਉਣਾ

©Maninder Kaur Bedi  ਪੰਜਾਬੀ ਸ਼ਾਇਰੀ ਮਾਂ ਦਾ ਪਿਆਰ