Nojoto: Largest Storytelling Platform

ਇੱਕ ਵਾਰੀ ਰੱਬਾ ਤੈਨੂੰ ਲੱਭਣਾ ਜਰੂਰ ਏ ਬੈਠ ਕੇ ਕੋਲ ਤੈਨੂੰ

ਇੱਕ ਵਾਰੀ ਰੱਬਾ ਤੈਨੂੰ 
ਲੱਭਣਾ ਜਰੂਰ ਏ
ਬੈਠ ਕੇ ਕੋਲ ਤੈਨੂੰ
ਤੱਕਣਾ ਜਰੂਰ ਏ
ਤੂੰ ਸੋਹਣਾ ਜਾ ਸਾਡਾ
ਯਾਰ ਸੋਹਣਾ
💘ਦਿਲ ਚੋ ਭੁਲੇਖਾ
ਇਹੇ ਕੱਢਣਾ
ਜਰੂਰ ਏ ਸ਼ਾਇਰੀ
ਇੱਕ ਵਾਰੀ ਰੱਬਾ ਤੈਨੂੰ 
ਲੱਭਣਾ ਜਰੂਰ ਏ
ਬੈਠ ਕੇ ਕੋਲ ਤੈਨੂੰ
ਤੱਕਣਾ ਜਰੂਰ ਏ
ਤੂੰ ਸੋਹਣਾ ਜਾ ਸਾਡਾ
ਯਾਰ ਸੋਹਣਾ
💘ਦਿਲ ਚੋ ਭੁਲੇਖਾ
ਇਹੇ ਕੱਢਣਾ
ਜਰੂਰ ਏ ਸ਼ਾਇਰੀ

ਸ਼ਾਇਰੀ