Nojoto: Largest Storytelling Platform

ਹੁੰਦੀ, ਹੁੰਦੀ ਦੂਰੀ ਐਨੀ ਹੁੰਦੀ ਗਈ ਕਿ, ਹੌਲੀ, ਹੌਲੀ ਸੌਹ

ਹੁੰਦੀ, ਹੁੰਦੀ ਦੂਰੀ ਐਨੀ ਹੁੰਦੀ ਗਈ ਕਿ, 
ਹੌਲੀ, ਹੌਲੀ ਸੌਹਣੇ ਸਾਡਾ ਨਾਂ ਵੀ ਭੁੱਲ ਗਏ,

ਸਿੰਘ, ਕਿਸੇ ਗੁੱਲਾਬ ਦੀ ਮਿਹਕ ਵਾਂਗਰਾਂ,
ਹੌਲੀ, ਹੌਲੀ ਸੌਹਣੇ ਕਿਸੇ ਹੌਰ ਤੇ ਡੁੱਲ ਗਏ,

ਐਨੇ ਸ਼ਾਤਿਰ ਕਦੋਂ, ਕਿੱਥੇ ਪਤਾ ਨਾ ਚੱਲਿਆ,
ਸੌਹਣੇ ਸਾਨੂੰ ਛੱਡ ਅੱਜ ਗੈਰਾਂ ਨਾਲ ਖੁੱਲ ਗਏ,

©Singh Baljeet malwal Singh Baljeet Malwal✍
#Sa 
Rohan davesar 
Suraj Goswami 
Khushi Sankhla 
#do_dhakka 
Er. Lucky Nishad
ਹੁੰਦੀ, ਹੁੰਦੀ ਦੂਰੀ ਐਨੀ ਹੁੰਦੀ ਗਈ ਕਿ, 
ਹੌਲੀ, ਹੌਲੀ ਸੌਹਣੇ ਸਾਡਾ ਨਾਂ ਵੀ ਭੁੱਲ ਗਏ,

ਸਿੰਘ, ਕਿਸੇ ਗੁੱਲਾਬ ਦੀ ਮਿਹਕ ਵਾਂਗਰਾਂ,
ਹੌਲੀ, ਹੌਲੀ ਸੌਹਣੇ ਕਿਸੇ ਹੌਰ ਤੇ ਡੁੱਲ ਗਏ,

ਐਨੇ ਸ਼ਾਤਿਰ ਕਦੋਂ, ਕਿੱਥੇ ਪਤਾ ਨਾ ਚੱਲਿਆ,
ਸੌਹਣੇ ਸਾਨੂੰ ਛੱਡ ਅੱਜ ਗੈਰਾਂ ਨਾਲ ਖੁੱਲ ਗਏ,

©Singh Baljeet malwal Singh Baljeet Malwal✍
#Sa 
Rohan davesar 
Suraj Goswami 
Khushi Sankhla 
#do_dhakka 
Er. Lucky Nishad