White ਮਿੱਠੀ ਅੱਗ ਦਾ ਤਾਪ ਚੰਗਾ ਲੋਹੜੀ ਤੇ ਹੋਕਿਆਂ ਵਿੱਚ ਲੋਕ ਰੀਤਾਂ ਦਾ ਰਾਗ ਚੰਗਾ ਉਨਾਂ ਝੋਲੀਆਂ ਵਿੱਚ ਭਰੇ ਦਾਣਿਆਂ ਦਾ ਭਾਰ ਚੰਗਾ ਮਿੱਠੀ ਗੱਚਕ ਤੇ ਮੂੰਗਫਲੀ ਦਾ ਸਵਾਦ ਚੰਗਾ ਜਨਵਰੀ ਦੀ ਠੰਡ ਵਿੱਚ ਰਿਸ਼ਤਿਆਂ ਦਾ ਨਿੱਘ ਚੰਗਾ ਮਾਘੀ ਦੇ ਦਿਨ ਬਣਨ ਵਾਲੀ ਮਿੱਠੇ ਚੌਲਾਂ ਦਾ ਰਿਵਾਜ਼ ਚੰਗਾ ਆਸਮਾਨ ਚ ਉੱਡਦੀ ਪਤੰਗ ਦਾ ਰੰਗ ਚੰਗਾ ਇਹ ਖੁਸ਼ੀਆਂ ਕਬੂਲਣ ਤੇ ਵੰਡਣ ਦਾ ਢੰਗ ਚੰਗਾ 💐💐ਲੋਹੜੀ ਮੁਬਾਰਕ 💐💐 ©Gludhar #nightthoughts