Nojoto: Largest Storytelling Platform
gludhar7794
  • 47Stories
  • 7Followers
  • 396Love
    1.7KViews

Gludhar

ਅਧੂਰੇ ਲ਼ਫਜ

  • Popular
  • Latest
  • Video
280651001a7b2f27e9de652f08a78cfe

Gludhar

White ਮਿੱਠੀ ਅੱਗ ਦਾ ਤਾਪ ਚੰਗਾ 

ਲੋਹੜੀ ਤੇ ਹੋਕਿਆਂ ਵਿੱਚ ਲੋਕ ਰੀਤਾਂ ਦਾ ਰਾਗ ਚੰਗਾ 

ਉਨਾਂ ਝੋਲੀਆਂ ਵਿੱਚ ਭਰੇ ਦਾਣਿਆਂ ਦਾ ਭਾਰ ਚੰਗਾ 

ਮਿੱਠੀ ਗੱਚਕ ਤੇ ਮੂੰਗਫਲੀ ਦਾ ਸਵਾਦ ਚੰਗਾ 

ਜਨਵਰੀ ਦੀ ਠੰਡ ਵਿੱਚ ਰਿਸ਼ਤਿਆਂ ਦਾ ਨਿੱਘ ਚੰਗਾ 

ਮਾਘੀ ਦੇ ਦਿਨ ਬਣਨ ਵਾਲੀ ਮਿੱਠੇ ਚੌਲਾਂ ਦਾ ਰਿਵਾਜ਼ ਚੰਗਾ 

ਆਸਮਾਨ ਚ ਉੱਡਦੀ ਪਤੰਗ ਦਾ ਰੰਗ ਚੰਗਾ 

ਇਹ ਖੁਸ਼ੀਆਂ ਕਬੂਲਣ ਤੇ ਵੰਡਣ ਦਾ ਢੰਗ ਚੰਗਾ

💐💐ਲੋਹੜੀ ਮੁਬਾਰਕ 💐💐

©Gludhar #nightthoughts
280651001a7b2f27e9de652f08a78cfe

Gludhar

ਮਿੱਠੀ ਅੱਗ ਦਾ ਤਾਪ ਚੰਗਾ 

ਲੋਹੜੀ ਤੇ ਹੋਕਿਆਂ ਵਿੱਚ ਲੋਕ ਰੀਤਾਂ ਦਾ ਰਾਗ ਚੰਗਾ 

ਉਨਾਂ ਝੋਲੀਆਂ ਵਿੱਚ ਭਰੇ ਦਾਣਿਆਂ ਦਾ ਭਾਰ ਚੰਗਾ 

ਮਿੱਠੀ ਗੱਚਕ ਤੇ ਮੂੰਗਫਲੀ ਦਾ ਸਵਾਦ ਚੰਗਾ 

ਜਨਵਰੀ ਦੀ ਠੰਡ ਵਿੱਚ ਰਿਸ਼ਤਿਆਂ ਦਾ ਨਿੱਘ ਚੰਗਾ 

ਮਾਘੀ ਦੇ ਦਿਨ ਬਣਨ ਵਾਲੀ ਮਿੱਠੇ ਚੌਲਾਂ ਦਾ ਰਿਵਾਜ਼ ਚੰਗਾ 

ਆਸਮਾਨ ਚ ਉੱਡਦੀ ਪਤੰਗ ਦਾ ਰੰਗ ਚੰਗਾ 

ਇਹ ਖੁਸ਼ੀਆਂ ਕਬੂਲਣ ਤੇ ਵੰਡਣ ਦਾ ਢੰਗ ਚੰਗਾ

💐💐ਲੋਹੜੀ ਮੁਬਾਰਕ 💐💐

©Gludhar #Lohri
280651001a7b2f27e9de652f08a78cfe

Gludhar

White ਗੱਲ ਜੇ ਸਕੂਨ ਦੀ ਕਰਾਂ ਤਾਂ ਮੇਰੇ ਲਈ ਤੇਰੀ ਆਵਾਜ਼ ਹੀ ਕਾਫ਼ੀ ਐ

©Gludhar
  #sad_shayari
280651001a7b2f27e9de652f08a78cfe

Gludhar

 ਮੂੰਗਫਲੀ ਤੇ ਗੁੜ ਦੀ ਮਿਠਾਸ
ਮੱਕੀ ਤੇ ਸਰਸੋਂ ਦਾ ਸਾਂਗ
ਦਿਲ ਦੀ ਖੁਸ਼ੀ ਵੱਡਿਆਂ ਨੂੰ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਸਭ ਨੂੰ ਮੁਬਾਰਕ ਹੋਵੇ ਲੋਹੜੀ ਦਾ ਤਿਉਹਾਰ

©Gludhar
  #Lohri
280651001a7b2f27e9de652f08a78cfe

Gludhar

ਉਮਰ ਸਦਾ ਲੰਘਈ ਜਾਦੀ ਹੈ
ਜਿੰਦਗੀ ਹਮੇਸ਼ਾ ਜਿਉਈ ਜਾਦੀ ਹੈ

©Gludhar #walkingalone
280651001a7b2f27e9de652f08a78cfe

Gludhar

ਜਿੰਦਗੀ ਤਾ ਸਸਤੀ ਐ ਬਸ ਜਿਉਣ ਦੇ ਤਰੀਕੇ ਮਹਿੰਗੇ ਨੇ

©Gludhar #lonely
280651001a7b2f27e9de652f08a78cfe

Gludhar

ਰੂਹਾਂ ਤੇ ਵੀ ਦਾਗ ਆ ਜਾਦੇ ਆ ਜਦੋ ਦਿਲ ਦੀ ਥਾਂ ਦਿਮਾਗ ਆ ਜਾਦੇ ਆ

©Gludhar
280651001a7b2f27e9de652f08a78cfe

Gludhar

ਲਹਿਜੇ ਲੋਕਾਂ ਦੇ ਬਿਆਨ ਕਰ ਦਿੰਦੇ ਨੇ ਕਿ ਪਰਵਰਿਸ਼ ਹੋਈਹੈ ਕਿ ਸਿਰਫ਼ ਪਾਲੇ ਹੋਏ ਨੇ!!

©Gludhar #delusion
280651001a7b2f27e9de652f08a78cfe

Gludhar

ਜਦੋਂ ਵਿਸ਼ਵਾਸ ਟੁੱਟ ਦਾ ਮਜ਼ਬੂਤ ਤੋ ਮਜ਼ਬੂਤ ਰਿਸਤਾ ਵੀ ਹੱਥਾਂ ਚੋਂ ਰੇਤ ਦੀ ਤਰ੍ਹਾਂ ਖਿਸਕ ਜਾਦਾ!!!!

©Gludhar #Time
280651001a7b2f27e9de652f08a78cfe

Gludhar

ਜਦੋਂ ਵਿਸ਼ਵਾਸ ਖਤਮ ਹੁੰਦਾ ਤਾਂ ਮਜ਼ਬੂਤ ਤੋਂ ਮਜ਼ਬੂਤ ਰਿਸਤੇ ਵੀ ਰੇਤ ਦੀ ਤਰ੍ਹਾਂ ਹੱਥਾਂ ਵਿੱਚੋ ਖਿਸਕ ਜਾਂਦੇ ਨੇ!!

©Gludhar #Time
loader
Home
Explore
Events
Notification
Profile