Nojoto: Largest Storytelling Platform

ਇਸ਼ਕ ਵਿੱਚ ਆਸ਼ਕ ਕੀ ਕੀ ਕਰਦਾ ਏ ਹੋਰ ਕੁਝ ਨਹੀ ਬਸ ਸੱਚ ਨੂੰ

ਇਸ਼ਕ ਵਿੱਚ ਆਸ਼ਕ ਕੀ ਕੀ ਕਰਦਾ ਏ
ਹੋਰ ਕੁਝ ਨਹੀ ਬਸ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰਦਾ ਏ
ਦਿਨੇ ਦੁਪਹਿਰੇ ਤਾਰੇ ਅਤੇ ਰਾਤ ਨੂੰ ਸੁਰਖਰਾਗ ਦੁੱਪ ਦਾ ਦੀਦਾਰ  ਕਰਦਾ ਏ

©Pagal Shayar 
  #paani #Kalam #Kitaab #Ishq #ek_tarfa_pyar #beingalone #Feel #Kismat #dard💔