#Pehlealfaaz ਮੈਂ ਸਭ ਤੋਂ ਪਹਿਲਾਂ ਆਪਣਾ ਦਿਲ ਲਿਖਿਆ, ਫਿਰ ਮੇਰੇ ਦੁਖੜੇ ਵੀ ਸਭਨਾਂ ਨਾਲ ਸਾਂਝੇ ਲੱਗਣ ਲੱਗੇ। #pahlealfaz