Nojoto: Largest Storytelling Platform
nojotouser7482806375
  • 83Stories
  • 190Followers
  • 487Love
    23Views

ਸੂਹੇ ਲਫ਼ਜ

  • Popular
  • Latest
  • Video
83a091ee6725a44dbf4b03c13331f17a

ਸੂਹੇ ਲਫ਼ਜ

ਸਾਜਸ਼ ਕਿਤਾਬਾਂ ਦੀ ਸੀ,
ਜਿਸ ਦੇ ਅੱਖਰਾਂ ਵਿਚੋਂ ਤੈਨੂੰ ਪੜਦਾ ਹਾਂ।

©ਸੂਹੇ ਲਫ਼ਜ #Books
83a091ee6725a44dbf4b03c13331f17a

ਸੂਹੇ ਲਫ਼ਜ

ਜਿਹਨਾਂ ਨਾਲ ਗੱਲ ਕਰਨ ਲਈ ਮੈਸਜ ਕਰਦੇ ਹਾਂ, ਉਹਨਾਂ ਦਾ ਜਵਾਬ ਵਿਚ "ਦਿਮਾਗ ਨਾ ਖਾਓ" ਲਿਖਿਆ ਮਿਲਦਾ।

©ਸੂਹੇ ਲਫ਼ਜ #Flower
83a091ee6725a44dbf4b03c13331f17a

ਸੂਹੇ ਲਫ਼ਜ

ਮੈਂ ਗਲਤੀ ਕੀਤੀ ਉਸ ਦੀ ਸਜ਼ਾ ਦੂਰ ਕਰਨਾ ਤਾਂ ਨਹੀਂ ਹੈ।

©ਸੂਹੇ ਲਫ਼ਜ #soulmate
83a091ee6725a44dbf4b03c13331f17a

ਸੂਹੇ ਲਫ਼ਜ

ਹੱਥਾਂ ਦੀਆਂ ਲਕੀਰਾਂ ਵਿੱਚ ਮੁਕੱਦਰ ਨਹੀਂ ਲੱਭਦੇ,
ਤਕਦੀਰਾਂ ਨੂੰ ਲਿਖਣ ਵਾਲਿਆਂ ਨੂੰ ਹੱਥਾਂ ਦੀ ਨਹੀਂ, ਜਨੂਨ ਅਤੇ ਮੇਹਨਤ ਦੀ ਜਰੂਰਤ ਹੁੰਦੀ ਹੈ।

©ਸੂਹੇ ਲਫ਼ਜ #humantouch
83a091ee6725a44dbf4b03c13331f17a

ਸੂਹੇ ਲਫ਼ਜ

ਕੋਈ ਅਸੂਲ ਜਰੂਰ ਹੈ ਜਿੰਦਗੀ ਦਾ,
ਤਾਹੀਂ ਹੋਸ਼ ਆਉਂਦੀ ਤਾਂ ਜੋਸ਼ ਨਹੀਂ ਰਹਿੰਦਾ,
ਜਦੋਂ ਜੋਸ਼ ਹੁੰਦਾ ਹੋਸ਼ ਨਹੀਂ ਹੁੰਦੀ।

©ਸੂਹੇ ਲਫ਼ਜ #fog
83a091ee6725a44dbf4b03c13331f17a

ਸੂਹੇ ਲਫ਼ਜ

ਜੇ ਚੰਨ ਨਾ ਦਿਖੇ ਤਾਂ ਇਹ ਤਾਰੇ ਵੀ ਬੇਕਾਰ ਲਗਦੇ ਨੇ,
ਸੋਚ ਲੈ ਸੱਜਣ..... ਤੇਰੇ ਬਿਨਾ ਇਹ ਦੁਨੀਆਂ ਕਿਵੇਂ ਲਗਦੀ ਹੋਣੀ।

©ਸੂਹੇ ਲਫ਼ਜ #Stars #Punjabi #punjabishyari
83a091ee6725a44dbf4b03c13331f17a

ਸੂਹੇ ਲਫ਼ਜ

ਇਹ ਮੁਹੱਬਤ ਵੀ ਮੋਦੀ ਦੇ ਵਿਕਾਸ ਵਾਂਗ ਹੋਗੀ,
ਹੋਈ ਜਾਂਦੀ ਹੈ ਪਰ ਦਿਖਾਈ ਨਹੀਂ ਦੇ ਰਹੀ

©ਸੂਹੇ ਲਫ਼ਜ

6 Love

83a091ee6725a44dbf4b03c13331f17a

ਸੂਹੇ ਲਫ਼ਜ

ਨਫਰਤ


ਪਿਆਰ ਤੋਂ ਸ਼ੁਰੂ ਹੁੰਦੀ ਹੈ।

©ਸੂਹੇ ਲਫ਼ਜ #LookingDeep
83a091ee6725a44dbf4b03c13331f17a

ਸੂਹੇ ਲਫ਼ਜ

ਕਦੇ ਦਿਲ ਅਸਮਾਨ ਬਣਨ ਲਈ ਸੋਚਦਾ,
ਕਿ ਤੂੰ ਅੱਖਾਂ ਤੋਂ ਓਹਲੇ ਤਾਂ ਨਹੀਂ ਹੋਵੇਗੀ, ਜਿਥੇ ਵੀ ਹੋਵੇਗੀ ਲੱਭ ਲਵਾਗਾਂ

©ਸੂਹੇ ਲਫ਼ਜ #vacation

10 Love

83a091ee6725a44dbf4b03c13331f17a

ਸੂਹੇ ਲਫ਼ਜ

ਮੁਸ਼ਕਿਲ ਹੈ.....
ਟੁੱਟੇ ਤਾਰਿਆਂ ਦਾ ਜੁੜਨਾ ਤੇ ਉਸ ਦਾ ਵਾਪਿਸ ਮੁੜਨਾ

©ਸੂਹੇ ਲਫ਼ਜ #vacation

8 Love

loader
Home
Explore
Events
Notification
Profile