Nojoto: Largest Storytelling Platform

ਕੂਝ ਹੈਨੀ ਮੇਰੀ ਜੇਭ ਚ ਤੇ ਪਿਆਰ ਤੇਰੇ ਨਾਲ ਪੈ ਗਿਆ ਕੂਝ ਦ

ਕੂਝ ਹੈਨੀ ਮੇਰੀ ਜੇਭ ਚ 
ਤੇ ਪਿਆਰ ਤੇਰੇ ਨਾਲ ਪੈ ਗਿਆ
ਕੂਝ ਦਿਉਂਗਾ ਜਰੂਰ ਤੋਹਫਾ ਵੀ ਜੇ ਦੇਣਾਂ ਪੈ ਗਿਆ 
ਨਾਂ ਪੈਸਾ ਹੈ ਨਾ ਹੋਰ ਕੋਈ ਮਹਿੰਗਾ ਸਾਮਾਨ ਹੈ
ਮੇਰੇ ਕੋਲ ਤੇਰੇ ਲਈ ਬਸ ਮੇਰੀ ਜਾਨ ਹੈ
ਲੈਕੇ ਪੈਸੇ ਨਾਲੋ ਕੀਮਤੀ 
ਤੇਰੇ ਪੈਰਾਂ ਵਿੱਚ ਬਹਿ ਗਿਆ
ਜਾਨ ਹੀ ਜੇ ਦੇਤੀ ਹੋਰ ਪਿੱਛੇ ਕੀ ਰਹਿ ਗਿਆ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਪੰਜਾਬੀ 
#shayari #song #poem #punjabi
ਕੂਝ ਹੈਨੀ ਮੇਰੀ ਜੇਭ ਚ 
ਤੇ ਪਿਆਰ ਤੇਰੇ ਨਾਲ ਪੈ ਗਿਆ
ਕੂਝ ਦਿਉਂਗਾ ਜਰੂਰ ਤੋਹਫਾ ਵੀ ਜੇ ਦੇਣਾਂ ਪੈ ਗਿਆ 
ਨਾਂ ਪੈਸਾ ਹੈ ਨਾ ਹੋਰ ਕੋਈ ਮਹਿੰਗਾ ਸਾਮਾਨ ਹੈ
ਮੇਰੇ ਕੋਲ ਤੇਰੇ ਲਈ ਬਸ ਮੇਰੀ ਜਾਨ ਹੈ
ਲੈਕੇ ਪੈਸੇ ਨਾਲੋ ਕੀਮਤੀ 
ਤੇਰੇ ਪੈਰਾਂ ਵਿੱਚ ਬਹਿ ਗਿਆ
ਜਾਨ ਹੀ ਜੇ ਦੇਤੀ ਹੋਰ ਪਿੱਛੇ ਕੀ ਰਹਿ ਗਿਆ
Rashi Rashpal virk #ਸ਼ਾਇਰੀ #ਗੀਤ #ਕਵਿਤਾ #ਪੰਜਾਬੀ 
#shayari #song #poem #punjabi