Nojoto: Largest Storytelling Platform

ਘੁੰਗਰਾਲੇ ਬਾਲ ਕਮਾਲ ਬਣਤਰ ਸ਼ਰਮ ਉਹਦੀ ਅੱਖ ਚ ਦੇਖੀ ਕਮਾ

ਘੁੰਗਰਾਲੇ ਬਾਲ ਕਮਾਲ ਬਣਤਰ 
ਸ਼ਰਮ ਉਹਦੀ ਅੱਖ ਚ ਦੇਖੀ

ਕਮਾਲ ਹੈ ਇੰਦਰ ਤੇਰੇ ਰਾਜ ਦੀ 
ਅੱਜ ਮੈਂ ਇੱਕ ਅਪਸਰਾ ਬੱਸ ਚ ਦੇਖੀ

©Adv..A.S Koura #Dance #Apsra
ਘੁੰਗਰਾਲੇ ਬਾਲ ਕਮਾਲ ਬਣਤਰ 
ਸ਼ਰਮ ਉਹਦੀ ਅੱਖ ਚ ਦੇਖੀ

ਕਮਾਲ ਹੈ ਇੰਦਰ ਤੇਰੇ ਰਾਜ ਦੀ 
ਅੱਜ ਮੈਂ ਇੱਕ ਅਪਸਰਾ ਬੱਸ ਚ ਦੇਖੀ

©Adv..A.S Koura #Dance #Apsra